watch
ਦਿੱਖ
ਅੰਗਰੇਜ਼ੀ
[ਸੋਧੋ]ਪਾਠ
[ਸੋਧੋ]- ਵੌਚ
- IPA: /wɒtʃ/
ਨਾਂਵ
[ਸੋਧੋ]watch
- ਗੁੱਟ ’ਤੇ ਬੰਨ੍ਹਿਆ ਜਾਣ ਵਾਲ਼ਾ ਵੇਲ਼ਾ ਦੱਸਣ ਵਾਲ਼ਾ ਸੰਦ, ਘੜੀ
- ਕਿਸੇ ਨੂੰ ਵੇਖਣ ਦਾ ਕੰਮ, ਨਿਗਰਾਨੀ, ਨਿਗਾਹਬਾਨੀ, ਪਹਿਰੇਦਾਰੀ, ਚੌਕੀਦਾਰੀ, ਚੌਕਸੀ
ਉਲਥਾ
[ਸੋਧੋ]ਅੰਗਰੇਜ਼ੀ
[ਸੋਧੋ]- A portable or wearable timepiece
- The act of seeing or viewing for a period of time.
ਕਿਰਿਆ
[ਸੋਧੋ]watch
- ਵੇਖਣਾ, ਨਿਗਰਾਨੀ ਰੱਖਣਾ, ਉੱਤੇ ਨਜ਼ਰ ਰੱਖਣਾ,
- ਖ਼ਿਆਲ ਕਰਨਾ
- ਰਾਖੀ ਕਰਨਾ, ਸੰਭਾਲ ਕਰਨਾ, ਦੇਖ-ਰੇਖ ਕਰਨਾ
- ਤਾਕ ਵਿੱਚ ਰਹਿਣਾ, ਰਾਹ ਵੇਖਣਾ
ਉਲਥਾ
[ਸੋਧੋ]ਅੰਗਰੇਜ਼ੀ
[ਸੋਧੋ]- To look at, see or view for a period of time
- To notice or pay attention
- To guard or care