ਸਮੱਗਰੀ 'ਤੇ ਜਾਓ

vandalism

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ

[ਸੋਧੋ]
Vandalism ਨੂੰ ਦਿਖਾਉਂਦੀ ਹੋਈ ਸ਼ੀਸ਼ੇ ਦੀ ਬਰਬਾਦੀ।

ਉਚਾਰਨ

[ਸੋਧੋ]
  • IPA: /ˈvændəlɪzm̩/

ਨਿਰੁਕਤੀ

[ਸੋਧੋ]

ਫਰਾਂਸੀਸੀ ਭਾਸ਼ਾ ਦੇ vandalisme ਤੋਂ, ਪਹਿਲੀ ਵਾਰ ਇਸ ਸ਼ਬਦ ਨੂੰ ਹੈਨਰੀ ਗ੍ਰੀਗੋਇਰ ਨੇ ਫਰਾਂਸੀਸੀ ਇਨਕਲਾਬ ਦੌਰਾਨ ਹੋਈ ਕਲਾ ਦੀ ਲੁੱਟ ਅਤੇ ਬਰਬਾਦੀ ਨੂੰ ਦਰਸਾਉਣ ਲਈ ਵਰਤਿਆ।

ਨਾਂਵ

[ਸੋਧੋ]

ਜਾਣਬੁਝ ਬਿਨਾ ਕਿਸੇ ਹੋਰ ਉਦੇਸ਼ ਦੇ, ਕਿਸੇ ਜਗ੍ਹਾ, ਥਾਂ ਜਾਂ ਜਾਇਦਾਦ ਨੂੰ ਬਰਬਾਦ ਕਰਨ ਲਈ ਕੀਤਾ ਗਿਆ ਕੰਮ।