ਸਮੱਗਰੀ 'ਤੇ ਜਾਓ

2012 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2012 ਵਿਸ਼ਵ ਕਬੱਡੀ ਕੱਪ (Men)
Tournament information
Dates1 ਦਸੰਬਰ–15 ਦਸੰਬਰ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)ਪੰਜਾਬ ਦੇ ਵੱਖ ਵੱਖ ਸ਼ਹਿਰ
Participants16
Final positions
Champions ਭਾਰਤ
1st Runners-up ਪਾਕਿਸਤਾਨ
2nd Runners-up ਕੈਨੇਡਾ
Tournament statistics
Matches played46
ਵਧੀਆ ਧਾਵੀਭਾਰਤ ਗਗਨਦੀਪ ਸਿੰਘ ਖੇਰਾਵਾਲੀ
ਵਧੀਆ ਜਾਫੀਭਾਰਤ ਏਕਮ ਹਠੂਰ
← 2011 (ਪਹਿਲਾ) (ਅਗਲਾ) 2013 →

2012 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 15 ਦਸੰਬਰ 2012 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ।[1]

ਟੀਮਾਂ

[ਸੋਧੋ]

ਪੂਲ

[ਸੋਧੋ]

16 ਟੀਮਾ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ। ਮਹਿਮਾਨ ਟੀਮ ਭਾਰਤ ਨੂੰ ਪੂਲ ਏ ਵਿੱਚ ਰੱਖਿਆ ਗਿਆ।[2]

ਪੂਲ A ਪੂਲ B ਪੂਲ C ਪੂਲ D

 ਅਫ਼ਗ਼ਾਨਿਸਤਾਨ
 ਡੈੱਨਮਾਰਕ
 ਇੰਗਲੈਂਡ
 ਭਾਰਤ

 ਕੈਨੇਡਾ
 ਨਿਊਜ਼ੀਲੈਂਡ
ਫਰਮਾ:Country data ਨਾਰਵੇ
ਫਰਮਾ:Country data ਸ੍ਰੀ ਲੰਕਾ

 ਇਟਲੀ
 ਪਾਕਿਸਤਾਨ
ਫਰਮਾ:Country data ਸਕਾਟਲੈਂਡ
ਫਰਮਾ:Country data ਸਿਏਰਾ ਲਿਓਨ

 ਅਰਜਨਟੀਨਾ
ਫਰਮਾ:Country data ਇਰਾਨ
ਫਰਮਾ:Country data ਕੀਨੀਆ
 ਸੰਯੁਕਤ ਰਾਜ

ਖੇਡ ਸਥਾਨ

[ਸੋਧੋ]

ਸਮਾਂ ਸਾਰਣੀ

[ਸੋਧੋ]

ਸਾਰੇ ਮੈਚ ਭਾਰਤੀ ਸਮੇਂ ਅਨੁਸਾਰ (UTC 5:30) ਖੇਡੇ ਗਏ।

ਗਰੁੱਪ ਸਟੇਜ਼

[ਸੋਧੋ]

ਪੂਲ A

[ਸੋਧੋ]
ਟੀਮ Pld W D L SF SA SD Pts
 ਭਾਰਤ 3 3 0 0 203 80 123 6
 ਇੰਗਲੈਂਡ 3 2 0 1 105 103 2 4
 ਡੈੱਨਮਾਰਕ 3 1 0 2 108 119 -11 2
 ਅਫ਼ਗ਼ਾਨਿਸਤਾਨ 3 0 0 3 78 192 -114 0
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2012
18:30
 ਇੰਗਲੈਂਡ 58 – 25  ਡੈੱਨਮਾਰਕ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

5 ਦਸੰਬਰ 2012
13:00
 ਅਫ਼ਗ਼ਾਨਿਸਤਾਨ 33 – 55  ਡੈੱਨਮਾਰਕ
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ

5 ਦਸੰਬਰ 2012
16:30
 ਭਾਰਤ 57 – 28  ਇੰਗਲੈਂਡ
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ

6 ਦਸੰਬਰ 2012
16:30
 ਭਾਰਤ 73 – 24  ਅਫ਼ਗ਼ਾਨਿਸਤਾਨ
ਵਾਰ ਹੀਰੋ ਸਟੇਡੀਅਮ, ਸੰਗਰੂਰ

11 ਦਸੰਬਰ 2012
13:00
 ਇੰਗਲੈਂਡ 64 – 21  ਅਫ਼ਗ਼ਾਨਿਸਤਾਨ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

11 ਦਸੰਬਰ 2012
15:00
 ਭਾਰਤ 73 – 28  ਡੈੱਨਮਾਰਕ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

ਪੂਲ B

[ਸੋਧੋ]
ਟੀਮ Pld W D L SF SA SD Pts
 ਕੈਨੇਡਾ 2 2 0 0 108 67 41 4
ਫਰਮਾ:Country data ਨਾਰਵੇ 2 1 0 1 88 81 7 2
ਫਰਮਾ:Country data ਸ੍ਰੀ ਲੰਕਾ 0 0 0 0 0 0 0 0
 ਨਿਊਜ਼ੀਲੈਂਡ 2 0 0 2 66 114 -58 0
 ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2012
19:30
 ਨਿਊਜ਼ੀਲੈਂਡ 35 – 52 ਫਰਮਾ:Country data ਨਾਰਵੇ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

2 ਦਸੰਬਰ 2012
21:00
 ਕੈਨੇਡਾ ਰੱਦ ਫਰਮਾ:Country data ਸ੍ਰੀ ਲੰਕਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

6 ਦਸੰਬਰ 2012
12:30
 ਕੈਨੇਡਾ 62 – 31  ਨਿਊਜ਼ੀਲੈਂਡ
ਵਾਰ ਹੀਰੋ ਸਟੇਡੀਅਮ, ਸੰਗਰੂਰ

9 ਦਸੰਬਰ 2012
12:30
 ਕੈਨੇਡਾ 46 – 36 ਫਰਮਾ:Country data ਨਾਰਵੇ
ਐਮ. ਆਰ ਸਰਕਾਰੀ ਕਾਲਜ ਸਟੇਡੀਅਮ ਫ਼ਾਜ਼ਿਲਕਾ

9 ਦਸੰਬਰ 2012
13:30
 ਨਿਊਜ਼ੀਲੈਂਡ ਰੱਦ ਫਰਮਾ:Country data ਸ੍ਰੀ ਲੰਕਾ
ਐਮ. ਆਰ ਸਰਕਾਰੀ ਕਾਲਜ ਸਟੇਡੀਅਮ, ਫ਼ਾਜ਼ਿਲਕਾ

11 ਦਸੰਬਰ 2012
13:30
ਫਰਮਾ:Country data ਨਾਰਵੇ ਰੱਦ ਫਰਮਾ:Country data ਸ੍ਰੀ ਲੰਕਾ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

ਪੂਲ C

[ਸੋਧੋ]
ਟੀਮ Pld W D L SF SA SD Pts
 ਪਾਕਿਸਤਾਨ 3 3 0 0 173 53 120 6
 ਇਟਲੀ 3 2 0 1 142 114 28 4
ਫਰਮਾ:Country data ਸਿਏਰਾ ਲਿਓਨ ਸਿਏਰਾ ਲਿਓਨ 3 1 0 2 120 132 -12 2
ਫਰਮਾ:Country data ਸਕਾਟਲੈਂਡ 3 0 0 3 64 200 -136 0
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

3 ਦਸੰਬਰ 2012
14:00
ਫਰਮਾ:Country data ਸਕਾਟਲੈਂਡ 19 – 66  ਇਟਲੀ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

3 ਦਸੰਬਰ 2012
16:30
 ਪਾਕਿਸਤਾਨ 52 – 12 ਫਰਮਾ:Country data ਸਿਏਰਾ ਲਿਓਨ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

4 ਦਸੰਬਰ 2012
20:30
 ਪਾਕਿਸਤਾਨ 61 – 21 ਫਰਮਾ:Country data ਸਕਾਟਲੈਂਡ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

8 ਦਸੰਬਰ 2012
13:00
ਫਰਮਾ:Country data ਸਿਏਰਾ ਲਿਓਨ 73 – 24 ਫਰਮਾ:Country data ਸਕਾਟਲੈਂਡ
ਖੇਡ ਸਟੇਡੀਅਮ, ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

8 ਦਸੰਬਰ 2012
14:00
 ਪਾਕਿਸਤਾਨ 60 – 20  ਇਟਲੀ
ਖੇਡ ਸਟੇਡੀਅਮ, ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

10 ਦਸੰਬਰ 2012
18:30
ਫਰਮਾ:Country data ਸਿਏਰਾ ਲਿਓਨ 56 – 35  ਇਟਲੀ
ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ

ਪੂਲ D

[ਸੋਧੋ]
ਟੀਮ Pld W D L SF SA SD Pts
ਫਰਮਾ:Country data ਇਰਾਨ 3 3 0 0 194 74 120 6
 ਸੰਯੁਕਤ ਰਾਜ 3 2 0 1 193 75 118 4
 ਅਰਜਨਟੀਨਾ 3 1 0 2 87 190 -103 2
ਫਰਮਾ:Country data ਕੀਨੀਆ 3 0 0 3 74 209 -135 0
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

3 ਦਸੰਬਰ 2011
13:00
 ਅਰਜਨਟੀਨਾ 18 – 70 ਫਰਮਾ:Country data ਇਰਾਨ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

4 ਦਸੰਬਰ 2012
18:30
 ਅਰਜਨਟੀਨਾ 14 – 77  ਸੰਯੁਕਤ ਰਾਜ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

4 ਦਸੰਬਰ 2012
19:30
ਫਰਮਾ:Country data ਇਰਾਨ 79 – 15 ਫਰਮਾ:Country data ਕੀਨੀਆ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

7 ਦਸੰਬਰ 2012
13:00
 ਅਰਜਨਟੀਨਾ 55 – 43 ਫਰਮਾ:Country data ਕੀਨੀਆ
ਨਹਿਰੂ ਸਟੇਡੀਅਮ, ਰੋਪੜ

7 ਦਸੰਬਰ 2012
14:00
ਫਰਮਾ:Country data ਇਰਾਨ 45 – 41  ਸੰਯੁਕਤ ਰਾਜ
ਨਹਿਰੂ ਸਟੇਡੀਅਮ, ਰੋਪੜ

10 ਦਸੰਬਰ 2012
20:30
ਫਰਮਾ:Country data ਕੀਨੀਆ 16 – 75  ਸੰਯੁਕਤ ਰਾਜ
ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ

ਨਾਕ ਆਉਟ ਸਟੇਜ਼

[ਸੋਧੋ]
Semi-finals Final
12 ਦਸੰਬਰ – ਖੇਡ ਸਟੇਡੀਅਮ, ਬਠਿੰਡਾ
  ਭਾਰਤ  71  
 ਫਰਮਾ:Country data ਇਰਾਨ  23  
 
15 ਦਸੰਬਰ – ਗੁਰੂ ਨਾਨਕ ਸਟੇਡੀਅਮ, ਲੁਧਿਆਣਾ
      ਭਾਰਤ  59
    ਪਾਕਿਸਤਾਨ  22
Third place
12 ਦਸੰਬਰ – ਖੇਡ ਸਟੇਡੀਅਮ, ਬਠਿੰਡਾ 13 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ
  ਕੈਨੇਡਾ  27  ਫਰਮਾ:Country data ਇਰਾਨ  35
  ਪਾਕਿਸਤਾਨ  53     ਕੈਨੇਡਾ  51

ਸੈਮੀਫਾਈਨਲ

[ਸੋਧੋ]
12 ਦਸੰਬਰ 2012
19:15
 ਭਾਰਤ 71 -23 ਫਰਮਾ:Country data ਇਰਾਨ
ਖੇਡ ਸਟੇਡੀਅਮ, ਬਠਿੰਡਾ

12 ਦਸੰਬਰ 2012
21:15
 ਕੈਨੇਡਾ 27 - 53  ਪਾਕਿਸਤਾਨ
ਖੇਡ ਸਟੇਡੀਅਮ, ਬਠਿੰਡਾ

ਤੀਜਾ ਸਥਾਨ

[ਸੋਧੋ]
13 ਦਸੰਬਰ 2012
19:00
ਫਰਮਾ:Country data ਇਰਾਨ 35 – 51  ਕੈਨੇਡਾ
ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ

ਫਾਈਨਲ

[ਸੋਧੋ]
15 ਦਸੰਬਰ 2012
21:00
 ਭਾਰਤ 59 – 25  ਪਾਕਿਸਤਾਨ
ਗੁਰੂ ਨਾਨਕ ਸਟੇਡੀਅਮ, ਲੁਧਿਆਣਾ
2012 ਵਿਸ਼ਵ ਕਬੱਡੀ ਕੱਪ
ਦੁਜਾ ਸਥਾਨ ਜੇਤੂ ਤੀਜਾ ਸਥਾਨ
ਪਾਕਿਸਤਾਨ

ਪਾਕਿਸਤਾਨ

ਭਾਰਤ

ਭਾਰਤ
ਪੰਜਾਵਾ ਕੱਪ

ਕੈਨੇਡਾ

ਕੈਨੇਡਾ

ਸਨਮਾਨ

[ਸੋਧੋ]

ਇਸ ਵਾਰੀ ਜੇਤੂ ਟੀਮ ਨੂੰ ਦੋ ਕਰੋੜ ਅਤੇ ਦੁਜੇ ਨੰਬਰ ਵਾਲੀ ਨੂੰ ਇੱਕ ਕਰੋੜ ਅਤੇ ਤੀਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿਤਾ ਗਿਆ। ਹਰੇਕ ਟੀਮ ਨੂੰ ਦੱਸ ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਸੁਕਰਾਨਾ ਦਿਤਾ ਗਿਆ। {{ਹਵਾਲੇ]]

  1. "14 countries to participate in ਵਿਸ਼ਵ ਕਬੱਡੀ ਕੱਪ". The Times of India. September 12, 2012. Archived from the original on 2013-01-04. Retrieved September 20, 2012. {{cite web}}: Unknown parameter |dead-url= ignored (|url-status= suggested) (help)
  2. "3rd ਵਿਸ਼ਵ ਕਬੱਡੀ ਕੱਪ to commence tomorrow". Business Standard. ਦਸੰਬਰ 1, 2012. Retrieved ਦਸੰਬਰ 1, 2012.