1962 ਭਾਰਤ ਦੀਆਂ ਆਮ ਚੋਣਾਂ
ਦਿੱਖ
| ||||||||||
| ||||||||||
|
ਭਾਰਤ ਦੀਆਂ ਆਮ ਚੋਣਾਂ 1962 ਜੋ ਕਿ ਮਿਤੀ 19 ਤੋਂ 25 ਫਰਵਰੀ ਨੂੰ ਤੀਜੀ ਲੋਕ ਸਭਾ ਲਈ ਹੋਈਆ ਪਹਿਲੀ ਦੋ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਜਵਾਹਰ ਲਾਲ ਨਹਿਰੂਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਨੇ 44.7% ਵੋਟਾਂ ਲੈ ਕਿ 361 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।
ਨਤੀਜੇ
[ਸੋਧੋ]ਭਾਰਤ ਦੀਆਂ ਆਮ ਚੋਣਾਂ 1962 ਵੋਟਾਂ ਦੀ ਪ੍ਰਤੀਸ਼ਤ: 55.42% |
ਵੋਟਾਂ ਦੀ % | ਜਿੱਤ (ਕੁੱਲ 494) |
---|---|---|
ਭਾਰਤੀਆ ਜਨ ਸੰਘ | 6.44 | 14 |
ਭਾਰਤੀ ਕਮਿਊਨਿਸਟ ਪਾਰਟੀ | 9.94 | 29 |
ਭਾਰਤੀ ਰਾਸ਼ਟਰੀ ਕਾਂਗਰਸ | 44.72 | 361 |
ਪ੍ਰਜਾ ਸਮਾਜਵਾਦੀ ਪਾਰਟੀ | 6.81 | 12 |
ਸਮਾਜਵਾਦੀ ਪਾਰਟੀ | 2.69 | 6 |
ਸਵਤੰਤਰ ਪਾਰਟੀ | 7.89 | 18 |
ਸ਼੍ਰੋਮਣੀ ਅਕਾਲੀ ਦਲ | 0.72 | 3 |
ਅਖਿਲ ਭਾਰਤੀਆ ਹਿੰਦੂ ਮਹਾਸਭਾ | 0.65 | 1 |
ਅਖਿਲ ਭਾਰਤੀਆ ਰਾਮ ਰਾਜਿਆ ਪ੍ਰੀਸ਼ਦ | 0.6 | 2 |
ਸਰਬ ਭਾਰਤੀ ਫਾਰਵਰਡ ਬਲਾਕ | 0.72 | 2 |
ਆਲ ਪਾਰੀ ਹਿਲ ਲੀਡਰਜ਼ ਕਾਨਫਰੰਸ | 0.08 | 1 |
CNSPJP | 0.41 | 3 |
ਦ੍ਰਾਵਿਡ ਮੁਨੀਰ ਕੜਗਮ | 2.01 | 7 |
ਗਣਤੰਤਰ ਪ੍ਰੀਸ਼ਦ | 0.3 | 4 |
ਆਲ ਇੰਡੀਆ ਮੁਸਲਿਮ ਲੀਗ | 0.36 | 2 |
ਭਾਰਤੀ ਮਜਦੂਰ ਅਤੇ ਕਿਸਾਨ ਪਾਰਟੀ | 0.1 | 0 |
ਭਾਰਤੀ ਗਣਤੰਤਰ ਪਾਰਟੀ | 2.83 | 10 |
ਹਰਿਆਣਾ ਲੋਕ ਸਮਿਤੀ | 0.1 | 1 |
ਲੋਕ ਸੇਵਕ ਸੰਘ | 0.24 | 2 |
NMGJP | 0.17 | 1 |
ਭਾਰਤੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ | 0.39 | 2 |
ਅਜ਼ਾਦ | 11.05 | 20 |
ਨਾਮਜਦ | - | 2 |