ਸਮੱਗਰੀ 'ਤੇ ਜਾਓ

ਹਾਂਡੂਰਾਸੀ ਲੈਂਪੀਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਂਡੂਰਾਸੀ ਲੈਂਪੀਰਾ
lempira hondureño (ਸਪੇਨੀ)
ISO 4217
ਕੋਡHNL (numeric: 340)
ਉਪ ਯੂਨਿਟ0.01
Unit
ਨਿਸ਼ਾਨL
Denominations
ਉਪਯੂਨਿਟ
 1/100ਸਿੰਤਾਵੋ
ਬੈਂਕਨੋਟL1, L2, L5, L10, L20, L50, L100, L500
Coins10, 20, 50 ਸਿੰਤਾਵੋ
Demographics
ਵਰਤੋਂਕਾਰਫਰਮਾ:Country data ਹਾਂਡੂਰਾਸ
Issuance
ਕੇਂਦਰੀ ਬੈਂਕਹਾਂਡੂਰਾਸ ਕੇਂਦਰੀ ਬੈਂਕ
 ਵੈੱਬਸਾਈਟwww.bch.hn
Valuation
Inflation੭.੭%
 ਸਰੋਤ[www.bch.hn Central Bank of Honduras], June 2011.

ਲੈਂਪੀਰਾ (/[invalid input: 'icon']lɛmˈpɪrə/, ਨਿਸ਼ਾਨ: L, ISO 4217 ਕੋਡ: HNL) ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ।

ਹਵਾਲੇ

[ਸੋਧੋ]