ਸਾਹਿਤ ਸਭਾ
ਦਿੱਖ
ਸਾਹਿਤ ਸਭਾ ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ਸਮੂਹ ਨੂੰ ਕਿਹਾ ਜਾ ਸਕਦਾ ਹੈ। ਆਧੁਨਿਕ ਅਰਥਾਂ ਵਿੱਚ ਇਹ ਇੱਕ ਅਜਿਹੀ ਸਭਾ ਨੂੰ ਕਿਹਾ ਜਾਂਦਾ ਹੈ ਜੋ ਸਾਹਿਤ ਦੇ ਕਿਸੇ ਵਿਸ਼ੇਸ਼ ਰੂਪਾਕਾਰ ਜਾਂ ਕਿਸੇ ਖਾਸ ਲੇਖਕ ਨੂੰ ਪਰਮੋਟ ਕਰਨ ਵਿੱਚ ਲਗੀ ਹੋਵੇ। ਆਧੁਨਿਕ ਸਾਹਿਤ ਸਭਾਵਾਂ ਕਿਸੇ ਖਾਸ ਰੂਪਾਕਾਰ ਜਾਂ ਲੇਖਕ ਬਾਰੇ ਖੋਜ ਪੱਤਰ ਛਪਵਾਉਂਦੇ ਹਨ ਅਤੇ ਸਮਾਗਮ ਆਯੋਜਿਤ ਕਰਦੇ ਹਨ। ਕੁਝ ਸਾਹਿਤ ਸਭਾਵਾਂ ਅਕਾਦਮਿਕ ਹੁੰਦੀਆਂ ਹਨ ਅਤੇ ਕੁਝ ਗੈਰ-ਪੇਸ਼ਾਵਰ ਕਲਾ ਪ੍ਰੇਮੀਆਂ ਦਾ ਇੱਕ ਸਮੂਹ ਹੁੰਦੀਆਂ ਹਨ।