ਸਮੱਗਰੀ 'ਤੇ ਜਾਓ

ਸ਼ੋਬਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੋਬਾਨਾ
 ਭਰਤਨਾਟਿਅਮ ਡਾਂਸ ਦੀ ਪੇਸ਼ਕਾਰੀ ਕਰਦਿਆਂ ਸ਼ੋਬਾਨਾ
ਜਨਮ
 ਸ਼ੋਬਾਨਾ ਚੰਦਰਕੁਮਾਰ ਪਿਲਾਈ

(1966-03-21) 21 ਮਾਰਚ 1966 (ਉਮਰ 58)
ਪੇਸ਼ਾਅਦਾਕਾਰਾ, ਡਾਂਸਰ, ਕੋਰੀਓਗ੍ਰਾਫਰ
ਸਰਗਰਮੀ ਦੇ ਸਾਲ1984-2009
2013-ਹੁਣ
ਜੀਵਨ ਸਾਥੀNone
ਬੱਚੇਅਨਥਾ ਨਿਰੈਨੀ 
(2001 ਵਿੱਚ ਗੋਦ ਲਈ)
Parents
  • ਚੰਦਰਕੁਮਾਰ ਪਿਲਾਈ * ਆਨੰਦਮ ਚੰਦਰਕੁਮਾਰ

ਪਦਮ ਸ਼੍ਰੀ ਸ਼ੋਬਾਨਾ (ਜਨਮ ਦਾ ਨਾਮ ਸ਼ੋਬਾਨਾ ਚੰਦਰਕੁਮਾਰ ਪਿਲਾਈ) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਭਰਤਨਾਟਿਅਮ ਡਾਂਸਰ, ਤੀਰੁਵਨੰਥਪੁਰਮ, ਕੇਰਲ ਤੋਂ ਸੀ।ਉਸਦੀ ਸਭ ਤੋਂ ਪਹਿਲੀ ਪੇਸ਼ਕਾਰੀ 18 ਅਪ੍ਰੈਲ ਫਿਲਮ ਦੇ ਨਿਰਦੇਸ਼ਕ ਪਦਮ ਸ਼੍ਰੀ ਭਾਰਦ ਬਲਚੰਦ ਮੇਨਨ ਦੁਆਰਾ ਫਿਲਮ ਵਿੱਚ ਪੇਸ਼ ਕੀਤੀ ਗਈ।  ਉਸਨੇ ਮਲਿਆਲਮ, ਤੇਲਗੂ, ਤਾਮਿਲ, ਹਿੰਦੀ, ਕੰਨੜ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।[1][2]

ਹਵਾਲੇ

[ਸੋਧੋ]
  1. "In pics: Shobana dedicates her dance to 'Krishna'". IBNLive. Archived from the original on 16 ਅਗਸਤ 2012. Retrieved 31 March 2015. {{cite web}}: Unknown parameter |dead-url= ignored (|url-status= suggested) (help)
  2. "New Straits Times - Google News Archive Search". google.com. Retrieved 31 March 2015.