ਸ਼ਾਂਪੇਨ-ਆਰਦਨ
ਦਿੱਖ
ਸ਼ਾਂਪੇਨ-ਆਰਦਨ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਸ਼ਾਲੋਂ-ਆਂ-ਸ਼ਾਂਪੇਨ | ||
ਵਿਭਾਗ | ੪
| ||
ਸਰਕਾਰ | |||
• ਮੁਖੀ | ਯ਼ਾਂ-ਪੋਲ ਬਾਸ਼ੀ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 25,606 km2 (9,887 sq mi) | ||
ਆਬਾਦੀ (੧-੧-੨੦੦੮) | |||
• ਕੁੱਲ | 13,34,000 | ||
• ਘਣਤਾ | 52/km2 (130/sq mi) | ||
ਸਮਾਂ ਖੇਤਰ | ਯੂਟੀਸੀ 1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ 2 (CEST) | ||
GDP/ ਨਾਂਮਾਤਰ | € 35 billion (੨੦੧੨)[1] | ||
GDP ਪ੍ਰਤੀ ਵਿਅਕਤੀ | € 26,100 (੨੦੦੬)[1] | ||
NUTS ਖੇਤਰ | FR2 | ||
ਵੈੱਬਸਾਈਟ | cr-champagne-ardenne.fr |
ਸ਼ਾਂਪੇਨ-ਆਰਦਨ (ਫ਼ਰਾਂਸੀਸੀ ਉਚਾਰਨ: [ʃɑ̃paɲ aʁdɛn]) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਬੈਲਜੀਅਮ ਦੀ ਸਰਹੱਦ ਕੋਲ ਸਥਿਤ ਹੈ ਅਤੇ ਇਸ ਵਿੱਚ ਚਾਰ ਵਿਭਾਗ ਹਨ: ਓਬ, ਆਰਦਨ, ਉਤਲਾ ਮਾਰਨ ਅਤੇ ਮਾਰਨ। ਇਹ ਖੇਤਰ ਆਪਣੀ ਖ਼ਾਸ ਕਿਸਮ ਦੀ ਵਾਈਨ, ਸ਼ੈਂਪੇਨ ਲਈ ਪ੍ਰਸਿੱਧ ਹੈ। ਇਸਦੇ ਦਰਿਆ, ਜਿਹਨਾਂ ਵਿੱਚੋਂ ਬਹੁਤੇ ਪੱਛਮ ਵੱਲ ਨੂੰ ਵਗਦੇ ਹਨ, ਸੈਨ, ਮਾਰਨ ਅਤੇ ਐਜ਼ਨ ਹਨ। ਮਜ਼ ਦਰਿਆ ਉੱਤਰ ਵੱਲ ਵਗਦਾ ਹੈ।