ਵੈਲਸ਼ ਭਾਸ਼ਾ
ਦਿੱਖ
(ਵੇਲਜ਼ੀ ਭਾਸ਼ਾ ਤੋਂ ਮੋੜਿਆ ਗਿਆ)
ਵੈਲਸ਼ ਵੇਲਜ਼ ਅਤੇ ਇੰਗਲੈਂਡ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ।[1][2]
ਸ਼ਬਦ ਭੰਡਾਰ
[ਸੋਧੋ]ਵੈਲਸ਼ ਸ਼ਬਦ ਭੰਡਾਰ ਵਿੱਚ ਪੁਰਾਣੇ ਬਰਤਾਨਵੀ ਸ਼ਬਦ ਅਤੇ ਅੰਗਰੇਜ਼ੀ ਅਤੇ ਲਾਤੀਨੀ ਤੋਂ ਉਧਾਰ ਲਏ ਸ਼ਬਦਾਂ ਦੀ ਭਰਮਾਰ ਹੈ।
ਉਦਾਹਰਣ
[ਸੋਧੋ]ਪੰਜਾਬੀ | ਸਾਹਿੱਤਕ ਵੈਲਸ਼ | ਆਮ ਵੈਲਸ਼ |
---|---|---|
ਮੈਂ ਰੋਜ਼ ਸਵੇਰੇ ਛੇਤੀ ਉੱਠਦਾ ਹਾਂ | Codaf yn gynnar bob dydd. | Dwi'n codi'n gynnar bob dydd. (North) Rwy'n codi'n gynnar bob dydd. (South) |
ਮੈਂ ਕੱਲ੍ਹ ਸਵੇਰੇ ਛੇਤੀ ਉੱਠਾਂਗਾ | Codaf yn gynnar yfory. | Mi goda i'n gynnar fory Wna i godi'n gynnar fory |
ਉਹ ਜ਼ਿਆਦਾ ਦੇਰ ਓਥੇ ਖੜ੍ਹਾ ਨਹੀਂ ਰਿਹਾ | Ni safasai yno yn hir.[3] | Doedd o ddim wedi sefyll yno'n hir. (North) (D)ôdd e ddim wedi sefyll yna'n hir. (South) |
ਉਹ ਓਦੋਂ ਹੀ ਸੋਣਗੇ ਜਦੋਂ ਲੋੜ ਹੋਵੇਗੀ | Ni chysgant ond pan fo angen. | Fyddan nhw'n cysgu ddim ond pan fydd angen. |