ਵਿਕੀਪੀਡੀਆ:ਫੈਮੀਨਿਜ਼ਮ ਐਂਡ ਫੋਕਲੋਰ 2023
ਫੈਮੀਨਿਜ਼ਮ ਐਂਡ ਫੋਕਲੋਰ 2023 ਇੱਕ ਅੰਤਰਰਾਸ਼ਟਰੀ ਲੇਖ ਲਿਖਣ ਮੁਕਾਬਲਾ ਹੈ, ਜੋ ਹਰ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਦੌਰਾਨ ਵਿਸ਼ਵ ਦੇ ਅਲੱਗ-ਅਲੱਗ ਖੇਤਰਾਂ ਵਿੱਚ ਲੋਕ-ਸਭਿਆਚਾਰਾਂ ਅਤੇ ਲੋਕਧਾਰਾਵਾਂ ਵਿੱਚ ਔਰਤਾਂ ਬਾਰੇ ਜਾਣਕਾਰੀ ਨੂੰ ਵਿਕੀਪੀਡੀਆ 'ਤੇ ਸਾਂਝੀ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਇਹ ਪ੍ਰੋਜੈਕਟ ਫੋਟੋਗ੍ਰਾਫੀ ਮੁਹਿੰਮ ਵਿਕੀ ਲਵਜ਼ ਫੋਕਲੋਰੀ (ਡਬਲਿਉ.ਐਲ.ਐਫ.) ਦਾ ਵਿਕੀਪੀਡੀਆ ਸੰਸਕਰਣ ਹੈ ਜੋ ਵਿਕੀਮੀਡੀਆ ਕਾਮਨਜ਼ 'ਤੇ ਵਿਸ਼ਵ ਭਰ ਦੀਆਂ ਲੋਕਧਾਰਵਾਂ ਦੀਆਂ ਪਰੰਪਰਾਵਾਂ ਨੂੰ ਦਸਤਾਵੇਜ਼ ਕਰਨ ਲਈ ਆਯੋਜਿਤ ਕੀਤਾ ਗਿਆ ਸੀ।
ਮੁਕਾਬਲੇ ਦਾ ਮੁੱਢਲਾ ਉਦੇਸ਼ ਵਿਸ਼ਵ-ਵਿਆਪੀ ਮੁਫਤ ਵਿਸ਼ਵਕੋਸ਼ ਵਿਕੀਪੀਡੀਆ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਮਨੁੱਖੀ ਸਭਿਆਚਾਰਕ ਵਿਭਿੰਨਤਾ ਬਾਰੇ ਲੇਖ ਜਾਂ ਸਮੱਗਰੀ ਇਕੱਠੀ ਕਰਨਾ ਹੈ। ਇਸ ਸਾਲ ਦੁਨੀਆਂ ਭਰ ਦੇ ਲੋਕ-ਸਭਿਆਚਾਰ 'ਤੇ ਧਿਆਨ ਕੇਂਦ੍ਰਤ ਕਰਕੇ, ਲਿੰਗ ਪਾੜੇ ਨੂੰ ਖ਼ਤਮ ਕਰਨ ਵੱਲ ਖਾਸ ਧਿਆਨ ਦਿੱਤਾ ਗਿਆ ਹੈ, ਕਿਉਂਕਿ ਇਸ ਲਈ ਵਿਸ਼ਵ-ਭਰ ਦੇ ਹੋਰ ਸਹਿਯੋਗੀ ਸੰਗਠਨਾਂ ਅਤੇ ਸਮੂਹਾਂ ਨਾਲ ਭਾਈਵਾਲ ਕੀਤੀ ਗਈ ਹੈ।
2019 ਤੋਂ, ਹਰ ਸਾਲ ਇੱਕ ਬਹੁ-ਭਾਸ਼ਾਈ ਵਿਕੀਪੀਡੀਆ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਮੈਟਾ ਉੱਤੇ ਲਗਾਉਣ ਦੀ ਚੋਣ ਕੀਤੀ, ਜਿਸ ਨਾਲ ਇੰਟਰ-ਵਿਕੀ, ਅੰਤਰ-ਭਾਸ਼ਾਈ ਅਤੇ ਇੰਟਰ-ਪ੍ਰੋਜੈਕਟ ਸਹਿਯੋਗ ਵਿਸ਼ਵਵਿਆਪੀ ਵਿਕੀਵਲ ਮੂਵਮੈਂਟ ਦੇ ਅਸਲ ਪਹਿਲੂ ਨੂੰ ਉਤਸ਼ਾਹਤ ਕਰ ਸਕਦਾ ਹੈ। ਮੁਹੱਈਆ ਕਰਵਾਏ ਗਏ ਲੇਖ ਥੀਮ ਨਾਲ ਮੇਲ ਖਾਣੇ ਚਾਹੀਦੇ ਹਨ, ਜਿਸ ਦਾ ਅਰਥ ਹੈ ਕਿ ਜ਼ਿਆਦਾਤਰ ਉਪਭੋਗਤਾ ਥੀਮ ਦੇ ਨੇੜੇ ਬਹੁਤ ਸਾਰੇ ਸੰਬੰਧਿਤ ਵਿਸ਼ਿਆਂ ਨੂੰ ਲੱਭਣ ਦੇ ਯੋਗ ਹੋਣਗੇ, ਚਾਹੇ ਉਹ ਲੇਖ ਤਿਉਹਾਰ, ਨ੍ਰਿਤ/ਨਾਚ, ਪਕਵਾਨ, ਪਹਿਰਾਵਾ ਜਾਂ ਰੋਜ਼ਾਨਾ ਜ਼ਿੰਦਗੀ ਦੇ ਕਾਰਜ ਨਾਲ ਹੀ ਸੰਬੰਧਿਤ ਹੋਣ ਜੋ ਲੋਕ-ਸਭਿਆਚਾਰ 'ਤੇ ਜ਼ੋਰ ਦੇਣ। ਸੰਪਾਦਕ ਕਾਰਜਕਾਰੀ ਸੂਚੀ ਵਿਚੋਂ ਕੋਈ ਵੀ ਲੇਖ ਦੀ ਚੋਣ ਕਰ ਸਕਦੇ ਹਨ, ਜਾਂ ਤਸੀਂ ਆਪਣਾ ਖੁਦ ਦਾ ਵਿਸ਼ਾ ਚੁਣ ਸਕਦੇ ਹੋ ਬਸ਼ਰਤੇ ਇਹ ਮੁੱਖ ਥੀਮ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਮੱਗਰੀ ਲਿੰਗ ਪਾੜੇ ਨੂੰ ਖ਼ਤਮ ਕਰਨ 'ਤੇ ਵੀ ਕੇਂਦ੍ਰਤ ਹੋਣੀ ਚਾਹੀਦੀ ਹੈ।
ਥੀਮ
[ਸੋਧੋ]- ਫੋਕਲੋਰ: ਵਿਸ਼ਵ-ਵਿਆਪੀ ਲੋਕਧਾਰਾ, ਸਮੇਤ, ਪਰ ਲੋਕ-ਤਿਉਹਾਰਾਂ, ਲੋਕ-ਨਾਚਾਂ, ਲੋਕ-ਸੰਗੀਤ, ਲੋਕ-ਗਤੀਵਿਧੀਆਂ, ਲੋਕ-ਖੇਡਾਂ, ਲੋਕ-ਪਕਵਾਨਾਂ, ਲੋਕ-ਪਹਿਰਾਵੇ, ਪਰੀ-ਕਥਾਵਾਂ, ਲੋਕ-ਨਾਟਕ, ਲੋਕ-ਕਲਾਵਾਂ, ਲੋਕ-ਧਰਮ, ਮਿਥਿਹਾਸਕ ਆਦਿ ਤੱਕ ਹੀ ਸੀਮਿਤ ਨਹੀਂ ਹੈ।
- ਵੁਮੈਨ ਇਨ ਫੋਕਲੋਰ: ਲੋਕਧਾਰਾ, ਲੋਕ ਸੱਭਿਆਚਾਰ ਵਿੱਚ ਔਰਤਾਂ ਅਤੇ ਕੁਈਰ ਸ਼ਖਸੀਅਤਾਂ ਨੂੰ ਸ਼ਾਮਲ ਕਰਦਾ ਹੈ ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹੈ। (ਲੋਕ ਕਲਾਕਾਰ, ਲੋਕ ਨਾਚ, ਲੋਕ ਗਾਇਕ, ਲੋਕ ਸੰਗੀਤਕਾਰ, ਲੋਕ ਖੇਡ ਅਥਲੀਟ, ਮਿਥਿਹਾਸ ਵਿੱਚ ਔਰਤਾਂ, ਲੋਕ ਕਥਾਵਾਂ ਵਿੱਚ ਔਰਤ ਯੋਧਿਆਂ, ਡਾਇਣ ਅਤੇ ਜਾਦੂਗਰੀ, ਪਰੀ ਕਹਾਣੀਆਂ ਅਤੇ ਹੋਰ)।
ਸਮਾਂ
[ਸੋਧੋ]1 ਫਰਵਰੀ 2023 00:01 UTC – 15 ਅਪ੍ਰੈਲ 2023 11:59 UTC
ਨਿਯਮ
[ਸੋਧੋ]- ਨਵੇਂ ਅਤੇ ਵਧਾਏ ਜਾਣ ਵਾਲੇ ਲੇਖ 'ਚ ਘੱਟੋ-ਘੱਟ 3000 ਬਾਈਟਸ ਹੋਣੇ ਚਾਹੀਦੇ ਹਨ।
- ਲੇਖ ਦਾ ਮਸ਼ੀਨੀ ਅਨੁਵਾਦ ਕਰਨ ਤੋਂ ਗੁਰੇਜ਼ ਕਰੋ।
- ਨਵੇਂ ਬਣਾਏ ਜਾਣ ਵਾਲੇ ਲੇਖ ਜਾਂ ਵਧਾਏ ਜਾਣ ਵਾਲੇ ਲੇਖ 1 ਫਰਵਰੀ ਤੋਂ 15 ਅਪ੍ਰੈਲ ਦੇ ਵਿਚਕਾਰ ਹੋਣੇ ਚਾਹੀਦੇ ਹਨ।
- ਲੇਖ ਫੈਮੀਨਿਜ਼ਮ ਐਂਡ ਫੋਕਲੋਰ ਥੀਮ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।
- ਕਾਪੀਰਾਈਟ ਉਲੰਘਣਾ ਅਤੇ ਪ੍ਰਮਾਣਿਕਤਾ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ ਅਤੇ ਲੇਖ ਵਿੱਚ ਵਿਕੀਪੀਡੀਆ ਨੀਤੀਆਂ ਦੇ ਅਨੁਸਾਰ ਸਹੀ ਹਵਾਲੇ ਹੋਣੇ ਚਾਹੀਦੇ ਹਨ।
ਭਾਗ ਲੈਣ ਵਾਲੇ
[ਸੋਧੋ]- Jagseer S Sidhu (ਗੱਲ-ਬਾਤ) 17:53, 4 ਜਨਵਰੀ 2023 (UTC)
- Tamanpreet Kaur (ਗੱਲ-ਬਾਤ) 11:53, 22 ਜਨਵਰੀ 2023 (UTC)
- Kuldeepburjbhalaike (ਗੱਲ-ਬਾਤ) 07:20, 1 ਫ਼ਰਵਰੀ 2023 (UTC)
- Official Brar harry (ਗੱਲ-ਬਾਤ) 12:30, 2 ਫ਼ਰਵਰੀ 2023 (UTC)
- Gurlal Maan (ਗੱਲ-ਬਾਤ) 23:48, 2 ਫ਼ਰਵਰੀ 2023 (UTC)
- Jagmit Singh Brar (ਗੱਲ-ਬਾਤ) 16:29, 6 ਫ਼ਰਵਰੀ 2023 (UTC)
- ਸਰ ਕੋਈ ਆਰਟੀਕਲ ਨੂੰ ਅਪਲੋਡ ਕਿਵੇਂ ਕਰੀਏ ਇਸ ਉਤੇ ਕੁਝ ਸ਼ੋ ਨਹੀ ਹੋ ਰਿਹਾ ਹੈ ਕਿ ਕਿਸ ਤਰਾਂ ਅਪਲੋਡ ਕਰਿਏ। Blvrsngh80540 (ਗੱਲ-ਬਾਤ) 08:26, 14 ਫ਼ਰਵਰੀ 2023 (UTC)
- ਲੇਖ ਬਣਾਉਣ ਤੋਂ ਬਾਅਦ ਇਸ ਲਿੰਕ ਉੱਪਰ ਜਾ ਕੇ ਸਬਮਿਟ ਕਰੋ: https://fountain.toolforge.org/editathons/fnf2023-pa Jagmit Singh Brar (ਗੱਲ-ਬਾਤ) 15:43, 23 ਫ਼ਰਵਰੀ 2023 (UTC)
- ਸਰ ਕੋਈ ਆਰਟੀਕਲ ਨੂੰ ਅਪਲੋਡ ਕਿਵੇਂ ਕਰੀਏ ਇਸ ਉਤੇ ਕੁਝ ਸ਼ੋ ਨਹੀ ਹੋ ਰਿਹਾ ਹੈ ਕਿ ਕਿਸ ਤਰਾਂ ਅਪਲੋਡ ਕਰਿਏ। Blvrsngh80540 (ਗੱਲ-ਬਾਤ) 08:26, 14 ਫ਼ਰਵਰੀ 2023 (UTC)
- Dugal harpreet (ਗੱਲ-ਬਾਤ) 14:06, 7 ਫ਼ਰਵਰੀ 2023 (UTC)
- Naman Rao (ਗੱਲ-ਬਾਤ) 14:46, 17 ਫ਼ਰਵਰੀ 2023 (UTC)
- ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 09:12, 22 ਫ਼ਰਵਰੀ 2023 (UTC)
- Nirmal Brar (ਗੱਲ-ਬਾਤ) 14:26, 26 ਫ਼ਰਵਰੀ 2023 (UTC)
- Jagvir Kaur (ਗੱਲ-ਬਾਤ) 23:10, 07 ਮਾਰਚ 2023 (UTC)
- Arash.mohie (ਗੱਲ-ਬਾਤ) 18:00, 7 ਮਾਰਚ 2023 (UTC)
ਲੇਖਾਂ ਦੀ ਸੂਚੀ
[ਸੋਧੋ]ਇਨਾਮ
[ਸੋਧੋ]ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਵਾਲਿਆਂ ਲਈ ਇਨਾਮ (ਅੰਤਰਰਾਸ਼ਟਰੀ) (ਸਭ ਤੋਂ ਵੱਧਲੇਖ):
- ਪਹਿਲਾ ਇਨਾਮ: 300 USD
- ਦੂਜਾ ਇਨਾਮ: 200 USD
- ਤੀਸਰਾ ਇਨਾਮ: 100 USD
- ਚੋਟੀ ਦੇ 10 ਜੇਤੂ:' 50 USD ਹਰੇਕ
ਹਰੇਕ ਸਥਾਨਕ ਵਿਕੀ ਪ੍ਰੋਜੈਕਟ 'ਤੇ ਜ਼ਿਆਦਾਤਰ ਬਣਾਏ ਗਏ ਲੇਖਾਂ ਲਈ ਸਥਾਨਕ ਇਨਾਮ ਵੀ ਹੋਣਗੇ। ਪ੍ਰੋਜੈਕਟ ਪੰਨੇ 'ਤੇ ਹੋਰ ਜਾਣਕਾਰੀ
(ਇਨਾਮ ਸਿਰਫ਼ ਗਿਫਟ ਵਾਊਚਰ/ਕੂਪਨਾਂ ਵਿੱਚ ਹੀ ਹੋਣਗੇ)
ਕੋਰਡੀਨੇਟਰ
[ਸੋਧੋ]ਜਿਊਰੀ
[ਸੋਧੋ]- Jagseer S Sidhu (ਗੱਲ-ਬਾਤ) 17:59, 4 ਜਨਵਰੀ 2023 (UTC)
- Gaurav Jhammat