ਸਮੱਗਰੀ 'ਤੇ ਜਾਓ

ਵਿਕੀਪੀਡੀਆ:ਨਿਗਰਾਨੀ-ਲਿਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਗਰਾਨੀ-ਲਿਸਟ ਪੰਜਾਬੀ ਵਿਕੀਪੀਡੀਆ ਦੇ ਫੰਕਸ਼ਨਾਂ ਦਾ ਇਕ ਹਿੱਸਾ ਹੈ।ਇਸਦੀ ਮਦਦ ਨਾਲ ਕੋਈ ਵੀ ਰਜਿਸਟਰਡ ਵਰਤੋਂਕਾਰ ਵਿਕੀਪੀਡੀਆ ਤੇ ਦੇਖੇ ਹੋਏ ਸਫ਼ਿਆਂ ਤੇ ਨਜ਼ਰ ਰੱਖ ਸਕਦਾ ਹੈ ਤੇ ਨਾਲ ਦੀ ਨਾਲ ਉਹ ਆਪਨੀਆਂ ਕੀਤੀਆਂ ਹੋਈਆਂ ਸੋਧਾਂ ਦੀ ਲਿਸਟ ਪਰਾਪਤ ਕਰ ਸਕਦਾ ਹੈ।