ਵਿਕਟੋਰੀਆ ਯਾਦਗਾਰ, ਕਲਕੱਤਾ
ਦਿੱਖ
ਵਿਕਟੋਰੀਆ ਯਾਦਗਾਰ ਇੱਕ ਬਹੁਤ ਵੱਡੀ ਸੰਗਮਰਮਰ ਦੀ ਇਮਾਰਤ ਹੈ, ਜੋ ਕਲਕੱਤੇ (ਪੱਛਮੀ ਬੰਗਾਲ,ਭਾਰਤ) ਸ਼ਹਿਰ ਵਿੱਚ ਸਥਿਤ ਹੈ। ਇਹ ਇਮਾਰਤ 1906 ਤੋਂ 1921 ਤੱਕ ਬਣੀ। ਇਹ ਮਹਾਂਰਾਣੀ ਵਿਕਟੋਰੀਆ (1819-1901)ਦੀ ਯਾਦ ਨੂੰ ਸਮਰਪਿਤ ਹੈ। ਇਸ ਮਿਊਜ਼ੀਅਮ ਵਿੱਚ ਰਾਣੀ ਵਿਕਟੋਰੀਆ ਦਾ ਪਿਆਨੋ, ਸਟੱਡੀ-ਡੈਸਕ ਤੋਂ ਇਲਾਵਾ 3000 ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਹੋਇਆ ਹੈ।[1] ਇਹ ਮਿਊਜ਼ੀਅਮ ਹੁਗਲੀ ਨਦੀ ਦੇ ਕੰਢੇ, ਜਵਾਹਰ ਲਾਲ ਨਹਿਰੂ ਰੋਡ ਦੇ ਕੋਲ ਸਥਿਤ ਹੈ।[2]
ਤਸਵੀਰਾਂ
[ਸੋਧੋ]-
ਰਾਤ ਦੀ ਰੌਸ਼ਨੀ ਵਿੱਚ
-
ਦੁਪਿਹਰ ਸਮੇਂ
-
ਦੱਖਣੀ ਦਿਸ਼ਾ ਤੋਂ
-
ਸਰਦੀਆਂ ਦੀ ਸਵੇਰ ਸਮੇਂ
-
ਸ਼ਾਮ ਸਮੇ.
-
ਮੁੱਖ ਦੁਆਰ
-
ਝੀਲ