ਵਰਤੋਂਕਾਰ ਗੱਲ-ਬਾਤ:Param munde
ਮੁੱਖ ਸਫ਼ਾ | ਯੋਗਦਾਨ | ਗੱਲਬਾਤ | ਪਸੰਦੀਦਾ ਪੰਨੇ | ਅਨੁਵਾਦ ਅਧੀਨ ਲੇਖ | ਪ੍ਰੋਜੈਕਟ | ਸ਼ਬਦਾਵਲੀ | ਵਿਕੀਵਰਸਟੀ | ਟਾਸਕ | ਪ੍ਰਯੋਗ-ਸਫ਼ਾ |
ਇਹ Param munde ਦਾ ਗੱਲਬਾਤ ਸਫ਼ਾ ਹੈ, ਇੱਥੇ ਤੁਸੀਂ Param munde ਨੂੰ ਸੁਨੇਹੇ ਭੇਜ ਸਕਦੇ ਹੋ। |
|||
---|---|---|---|
|
|
Participate in the Ibero-American Culture Challenge!
[ਸੋਧੋ]Hi!
Iberocoop has launched a translating contest to improve the content in other Wikipedia related to Ibero-American Culture.
We would love to have you on board :)
Please find the contest here: https://en.wikipedia.org/wiki/Wikipedia:Translating_Ibero_-_America/Participants_2016
Hugs!--Anna Torres (WMAR) (ਗੱਲ-ਬਾਤ) 13:35, 10 ਮਈ 2016 (UTC)
Greetings Param munde !
Could you please write a stub http://pa.wikipedia.org/wiki/Auckland_Grammar_School - just a few sentences based on http://en.wikipedia.org/wiki/Auckland_Grammar_School? Just 2-5 sentences would be sufficient enough. Please.
--Per Angusta (ਗੱਲ-ਬਾਤ) 06:24, 2 ਜੁਲਾਈ 2016 (UTC)
- Doing
--param munde (ਗੱਲ-ਬਾਤ) 11:02, 2 ਜੁਲਾਈ 2016 (UTC)
- Thank you very very much Mr Param munde for your excellent translation effort!
- I am exceptionally grateful of your help and may Punjabi Wikipedia prosper!
- I wish you all the best. --Per Angusta (ਗੱਲ-ਬਾਤ) 23:43, 2 ਜੁਲਾਈ 2016 (UTC)
ਤੁਹਾਡਾ ਧੰਨਵਾਦ
[ਸੋਧੋ]ਅਣਥੱਕ ਵਰਤੋਂਕਾਰ ਬਾਰਨਸਟਾਰ | ||
ਵਿਕੀਪੀਡੀਆ ਉੱਤੇ ਤੁਹਾਡੇ ਅਣਥੱਕ ਯੋਗਦਾਨ ਲਈ ਧੰਨਵਾਦ। Tow (ਗੱਲ-ਬਾਤ) 05:23, 14 ਜੁਲਾਈ 2016 (UTC) |
Rio Olympics Edit-a-thon
[ਸੋਧੋ]Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.
For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)
Invitation from the Wikipedia Asian Month
[ਸੋਧੋ]Hi Param munde, I'm Addis Wang, one of the organizer of the Wikipedia Asian Month. I would like to invite you organize the Wikipedia Asian Month in upcoming November along with Satdeep. Please let me know your consideration and feel free to contact me on my meta talk page.
Nikolai Noskov
[ਸੋਧੋ]Namaste Param munde! Can you translate in your Punjabi an article about singer Nikolai Noskov (Nikolai Noskov)? If you make this article then I will be very grateful to you! Thank you! --178.71.204.244 16:05, 19 ਅਪਰੈਲ 2017 (UTC)
- Sure! i will do it! --param munde (ਗੱਲ-ਬਾਤ) 16:13, 19 ਅਪਰੈਲ 2017 (UTC)
- Done! --param munde (ਗੱਲ-ਬਾਤ) 17:15, 19 ਅਪਰੈਲ 2017 (UTC)
Dear Param munde! Can you translate in your Punjabi an article about Alla Pugacheva (Alla Pugacheva) or Philipp Kirkorov (Philipp Kirkorov)? If you make this article then I will be very grateful to you! Thank you! --92.100.167.46 10:37, 22 ਅਪਰੈਲ 2017 (UTC)
ਧੰਮੂ
[ਸੋਧੋ]ਧੰਨਵਾਦ ਪਰਮ ਜੀ, ਵਿਗਿਆਨ ਦੇ ਲੇਖ ਤਾਂ ਸਿਰਫ ਤੁਸੀਂ ੍ਹੀ ਲਿਖ ਸਕਦੇ ਹੋ ਜੇ ਕੋਈ ਲੇਖ ਵਿਗਿਆਨ ਦੇ ਪੜ੍ਹਨਾ ਹੋਵੇ ਤੇ ਕਾਫ਼ੀ ਵੱਡਾ ਹੋਵੇ ਤਾਂ ਬਿਨ ਦੇਖੇ ਹੀ ਪਤਾ ਲਗ ਜਾਂਦਾ ਹੈ ਿਕ ਇਹ ਸਿਰਫ਼ ਤੇ ਸਿਰਫ਼ ਪਰਮ ਹੀ ਹੈ, ਧੰਨਵਾਦ ਪਿਆਰੇ ਕਦੇ ਕਦੇ ਵੱਟਸਅਪ ਤੇ ਸੰਦੇਸ਼ ਭੇਜ ਦਿਆ ਕਰੋ।--Nachhattardhammu (ਗੱਲ-ਬਾਤ) 10:11, 23 ਸਤੰਬਰ 2017 (UTC)
- ਪਿਆਰੇ ਨੱਛਤਰ ਧੰਮੂ ਜੀ! ਤੁਹਾਡਾ ਯੋਗਦਾਨ ਸਾਡੇ ਸਭ ਦੇ ਯੋਗਦਾਨ ਨਾਲ਼ੋਂ ਬਿਲਕੁਲ ਵੱਖਰਾ ਤੇ ਜਿਆਦਾ ਹਿੰਮਤ ਅਤੇ ਸਿਦਕ ਨਾਲ ਕੀਤਾ ਜਾਣ ਵਾਲਾ ਕੰਮ ਹੈ! ਤੁਸੀਂ ਉਦੋਂ ਵੀ ਯੋਗਦਾਨ ਪਾ ਰਹੇ ਹੁੰਦੇ ਹੋ ਜਦੋ਼ ਜਿਆਦਾਤਰ ਵਰਤੋਂਕਾਰ ਅਪਣੇ ਅਪਣੇ ਹੋਰ ਕੰਮਾਂ ਵਿੱਚ ਬਿਜੀ ਹੋਣ ਕਾਰਨ ਕੁੱਝ ਦਿਨ ਵਿਕੀਪੀਡੀਆ ਤੇ ਐਕਟਿਵ ਨਹੀਂ ਹੋ ਪਾਉਂਦੇ ਜੋ ਇਸ ਗੱਲ ਦਾ ਸਬੂਤ ਹੈ ਕਿ ਔਨਲਾਈਨ ਯੋਗਦਾਨ ਪਾਉਣ ਵਾਲ਼ਿਆਂ ਵਿੱਚੋਂ ਤੁਹਾਡਾ ਯੋਗਦਾਨ ਜਿਆਦਾ ਜਿਮੇਵਾਰੀ ਭਰਿਆ ਹੈ! param munde (ਗੱਲ-ਬਾਤ) 16:17, 23 ਸਤੰਬਰ 2017 (UTC)
A barnstar for you!
[ਸੋਧੋ]The Original Barnstar | |
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 19:41, 8 ਜਨਵਰੀ 2018 (UTC) |
Share your experience and feedback as a Wikimedian in this global survey
[ਸੋਧੋ]Hello! The Wikimedia Foundation is asking for your feedback in a survey. We want to know how well we are supporting your work on and off wiki, and how we can change or improve things in the future. The opinions you share will directly affect the current and future work of the Wikimedia Foundation. You have been randomly selected to take this survey as we would like to hear from your Wikimedia community. The survey is available in various languages and will take between 20 and 40 minutes.
You can find more information about this survey on the project page and see how your feedback helps the Wikimedia Foundation support editors like you. This survey is hosted by a third-party service and governed by this privacy statement (in English). Please visit our frequently asked questions page to find more information about this survey. If you need additional help, or if you wish to opt-out of future communications about this survey, send an email through the EmailUser feature to WMF Surveys to remove you from the list.
Thank you!
Reminder: Share your feedback in this Wikimedia survey
[ਸੋਧੋ]Every response for this survey can help the Wikimedia Foundation improve your experience on the Wikimedia projects. So far, we have heard from just 29% of Wikimedia contributors. The survey is available in various languages and will take between 20 and 40 minutes to be completed. Take the survey now.
If you have already taken the survey, we are sorry you've received this reminder. We have design the survey to make it impossible to identify which users have taken the survey, so we have to send reminders to everyone. If you wish to opt-out of the next reminder or any other survey, send an email through EmailUser feature to WMF Surveys. You can also send any questions you have to this user email. Learn more about this survey on the project page. This survey is hosted by a third-party service and governed by this Wikimedia Foundation privacy statement. Thanks!
Your feedback matters: Final reminder to take the global Wikimedia survey
[ਸੋਧੋ]Hello! This is a final reminder that the Wikimedia Foundation survey will close on 23 April, 2018 (07:00 UTC). The survey is available in various languages and will take between 20 and 40 minutes. Take the survey now.
If you already took the survey - thank you! We will not bother you again. We have designed the survey to make it impossible to identify which users have taken the survey, so we have to send reminders to everyone. To opt-out of future surveys, send an email through EmailUser feature to WMF Surveys. You can also send any questions you have to this user email. Learn more about this survey on the project page. This survey is hosted by a third-party service and governed by this Wikimedia Foundation privacy statement.
ਫੀਲਡ
[ਸੋਧੋ]Your changing of ਖੇਤਰ article to ਫੀਲਡ shows that you are simply writing an english name in gurmukhi script. Script and language are two different things.
Word "field" has nothing to do with Punjabi language .
If i write " Tera naam Param Munde hai " That is Punjabi language in Roman script. That is not English language.
Please change the article name to a Punjabi word. Serjatt6 (ਗੱਲ-ਬਾਤ) 13:56, 8 ਜਨਵਰੀ 2020 (UTC)
- Serjatt6 ਜੀ, ਫੀਲਡ ਸ਼ਬਦ ਬੇਸ਼ੱਕ ਪੰਜਾਬੀ ਦਾ ਸ਼ਬਦ ਨਹੀਂ ਹੈ, ਪਰ ਵਿਕੀਪੀਡੀਆ ਤੇ ਬਹੁਤ ਸਾਰੇ ਸ਼ਬਦ ਇਸੇ ਤਰਾਂ ਨਵੇਂ ਬਣਾਏ ਜਾ ਸਕਦੇ ਹਨ ਜੋ ਕਿਸੇ ਖਾਸ ਵਿਗਿਆਨ ਦੇ ਪ੍ਰਸੰਗ ਦੇ ਸਿਰਲੇਖ ਨੂੰ ਦਰਸਾਉਣ ਲਈ ਇੰਨਬਿੰਨ ਅੰਗਰੇਜ਼ੀ ਦੇ ਸ਼ਬਦ ਦੇ ਉੱਚਾਰਣ ਨੂੰ ਗੁਰਮੁਖੀ ਵਿੱਚ ਲਿਖ ਕੇ ਬਣਾਏ ਜਾਣ, ਇੰਝ ਕਰਨਾ ਕਾਫੀ ਫਾਇਦੇਮੰਦ ਰਹਿੰਦਾ ਹੈ ਜਿਵੇਂ,
- ਉੱਚਾਰਣ ਦੇ ਪੱਧਰ ਤੇ ਭਾਸ਼ਾਵਾਂ ਦੇ ਆਪਸੀ ਤਾਲਮੇਲ ਨੂੰ ਵਧਾਉਂਦਾ ਹੈ
- ਨਵੇਂ ਸ਼ਬਦ ਖੋਜਣ ਦੀ ਜਰੂਰਤ ਨੂੰ ਸੌਖਾ ਕਰਦਾ ਹੈ
- ਜਿਸਨੇ ਵਿਗਿਆਨ ਅੰਗਰੇਜ਼ੀ ਵਿੱਚ ਪੜੀ ਹੋਵੇ ਉਸ ਲਈ ਪੰਜਾਬੀ ਵਿੱਚ ਵਿਗਿਆਨ ਨੂੰ ਪੜਨਾ ਸੌਖਾ ਕਰਦਾ ਹੈ
- ਸ਼ਬਦ ਦੇ ਅਸਲੀ ਅਰਥਾਂ ਨਾਲ ਖਿਲਵਾੜ ਨਹੀਂ ਹੁੰਦਾ
- ਪੰਜਾਬੀ ਵਿੱਚ ਇਸ ਤਰਾਂ ਦੇ ਸ਼ਬਦਾਂ ਨਾਲ ਵਿਗਿਆਨ ਪੜ ਸਮਝ ਕੇ ਅੰਗਰੇਜ਼ੀ ਵਿੱਚ ਵਿਗਿਆਨ ਨੂੰ ਪੜਨਾ-ਸਮਝਣਾ ਸੌਖਾ ਕਰਦਾ ਹੈ
- ਵਿਗਿਆਨ ਦੀ ਪੜਾਈ "ਟੂ ਦ ਪੋਆਇੰਟ" ਤਰੀਕੇ ਨਾਲ ਹੁੰਦੀ ਹੈ ਜਿਸਦੇ ਲਈ ਕਿਸੇ ਖਾਸ ਪ੍ਰਸੰਗ ਦੇ ਬਹੁਤ ਸਾਰੇ ਸਿਰਲੇਖ ਵਿਗਿਆਨ ਵਾਸਤੇ ਕਨਫਿਊਜ਼ਨ ਪੈਦਾ ਕਰਦੇ ਹਨ
- ਬਹੁਤ ਸਾਰੇ ਵਿਗਿਆਨ ਦੇ ਸ਼ਬਦ ਕਿਸੇ ਖਾਸ ਨਾਮ ਨੂੰ ਦਰਸਾਉਂਦੇ ਹਨ, ਉਹਨਾ ਦੇ ਉੱਚਾਰਣ ਨੂੰ ਬਦਲਣਾ ਨਹੀਂ ਚਾਹੀਦਾ, ਬਿਲਕੁਲ ਜਿਵੇਂ ਤੁਸੀਂ ਕਿਹਾ "ਤੇਰਾ ਨਾਮ ਪਰਮ ਮੁੰਡੇ ਹੈ", ਨੂੰ ਜਿਹੜੀ ਵੀ ਭਾਸ਼ਾ ਜਾਂ ਸਕ੍ਰਪਿਟ ਵਿੱਚ ਲਿਖਿਆ ਜਾਵੇ, ਨਾਮ "ਪਰਮ ਮੁੰਡੇ" ਹੀ ਰਹਿਣਾ ਚਾਹੀਦਾ ਹੈ, ਇਸਲਈ ਬਹੁਤ ਸਾਰੇ ਅੰਗਰੇਜ਼ੀ ਵਿਗਿਆਨਿਕ ਸ਼ਬਦ/ਪ੍ਰਸੰਗ ਬਗੈਰ ਛੇੜਖਾਨੀ ਹੀ ਠੀਕ ਹਨ
ਹੁਣ ਖੇਤਰ ਜਾਂ ਫੀਲਡ ਦੀ ਗੱਲ ਕਰਦੇ ਹਾਂ, ਤਾਂ ਖੇਤਰ ਸ਼ਬਦ ਫੀਲਡ ਨੂੰ ਦਰਸਾਉਣ ਲਈ ਢੁਕਵਾਂ ਨਹੀਂ ਹੈ, ਜਿਸ ਕਾਰਨ ਫੀਲਡ ਨੂੰ ਫੀਲਡ ਲਿਖਣਾ ਹੀ ਸਹੀ ਹੈ| --param munde (ਗੱਲ-ਬਾਤ) 15:22, 8 ਜਨਵਰੀ 2020 (UTC)
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ
[ਸੋਧੋ]ਪਿਆਰੇ @Param munde:,
ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।
ਧੰਨਵਾਦ, BGerdemann (WMF) (ਗੱਲ-ਬਾਤ) 23:19, 2 ਜੂਨ 2020 (UTC)
ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।
[Wikimedia Foundation elections 2021] Candidates meet with South Asia ESEAP communities
[ਸੋਧੋ]Hello,
As you may already know, the 2021 Wikimedia Foundation Board of Trustees elections are from 4 August 2021 to 17 August 2021. Members of the Wikimedia community have the opportunity to elect four candidates to a three-year term. After a three-week-long Call for Candidates, there are 20 candidates for the 2021 election.
An event for community members to know and interact with the candidates is being organized. During the event, the candidates will briefly introduce themselves and then answer questions from community members. The event details are as follows:
- Date: 31 July 2021 (Saturday)
- Timings: check in your local time
- Bangladesh: 4:30 pm to 7:00 pm
- India & Sri Lanka: 4:00 pm to 6:30 pm
- Nepal: 4:15 pm to 6:45 pm
- Pakistan & Maldives: 3:30 pm to 6:00 pm
- Live interpretation is being provided in Hindi.
- Please register using this form
For more details, please visit the event page at Wikimedia Foundation elections/2021/Meetings/South Asia ESEAP.
Hope that you are able to join us, KCVelaga (WMF), 06:32, 23 ਜੁਲਾਈ 2021 (UTC)
ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।
[ਸੋਧੋ]ਡਿਅਰ Param munde,
ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |
ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |
ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |
ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |
ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)