ਰੋਹਿਤ ਸ਼ਰਮਾ
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਰੋਹਿਤ ਗੁਰੂਨਾਥ ਸ਼ਰਮਾ | |||||||||||||||||||||||||||||||||||||||||||||||||||||||||||||||||
ਜਨਮ | ਨਾਗਪੁਰ, ਮਹਾਂਰਾਸ਼ਟਰ, ਭਾਰਤ | 30 ਅਪ੍ਰੈਲ 1987|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਹਿੱਟਮੈਨ, ਸ਼ਾਨਾ,[1] Brothaman[2] | |||||||||||||||||||||||||||||||||||||||||||||||||||||||||||||||||
ਕੱਦ | 5 ft 9 in (1.75 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ-ਹੱਥ (ਔਫ਼-ਬਰੇਕ) | |||||||||||||||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 280) | 6 ਨਵੰਬਰ 2013 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 26 ਦਸੰਬਰ 2018 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 168) | 23 ਜੂਨ 2007 ਬਨਾਮ ਆਇਰਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 27 ਜੂਨ 2019 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 45 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 17) | 19 ਸਤੰਬਰ 2007 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 24 ਫ਼ਰਵਰੀ 2019 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2006/07–;ਚਲਦਾ | ਮੁੰਬਈ | |||||||||||||||||||||||||||||||||||||||||||||||||||||||||||||||||
2008–2010 | ਡੈਕਨ ਚਾਰਜਰਜ਼ (ਟੀਮ ਨੰ. 45) | |||||||||||||||||||||||||||||||||||||||||||||||||||||||||||||||||
2011–ਚਲਦਾ | ਮੁੰਬਈ ਇਨਡੀਅਨਜ਼ (ਟੀਮ ਨੰ. 45) | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: Cricinfo, 27 ਜੂਨ 2019 |
ਰੋਹਿਤ ਗੁਰੂਨਾਥ ਸ਼ਰਮਾ (ਤੇਲਗੂ: Lua error in package.lua at line 80: module 'Module:Lang/data/iana scripts' not found.) (ਜਨਮ 30 ਅਪਰੈਲ 1987) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਇਹ ਸੱਜੇ-ਹੱਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਔਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇਨਡੀਅਨਜ਼ ਦਾ ਕਪਤਾਨ ਹੈ ਅਤੇ ਬਤੋਰ ਕਪਤਾਨ ਇਸਨੇ ਮੁੰਬਈ ਇੰਡੀਅਨ ਨੂੰ ਤਿੰਨ ਵਾਰ ਆਈ.ਪੀ.ਐਲ. ਦਾ ਖਿਤਾਬ ਜਿਤਾਇਆ ਹੈ। ਰੋਹਿਤ ਸ਼ਰਮਾ ਨੇ ਆਪਣਾ ਕੈਰੀਅਰ 20 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ। 13 ਨਵੰਬਰ 2014 ਨੂੰ ਕਲਕੱਤਾ ਦੇ ਇਡਨ ਗਾਰਡਨ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਨੇ ਅੰਤਰ-ਰਾਸ਼ਟਰੀ ਕ੍ਰਿਕਟ ਟੀਮ ਸ੍ਰੀ ਲੰਕਾ ਦੇ ਖ਼ਿਲਾਫ 264 ਦੋੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਅੰਤਰ-ਰਾਸ਼ਟਰੀ ਇੱਕ ਦਿਨਾ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 250 ਦੋੜਾਂ ਤੋਂ ਵਧ ਬਣਾਉਣ ਵਾਲਾ ਪਹਿਲਾ ਖਿਡਾਰੀ ਰੋਹਿਤ ਸ਼ਰਮਾ ਹੈ।
ਖੇਡਣ ਦੀ ਸ਼ੈਲੀ
[ਸੋਧੋ]ਸ਼ਰਮਾ ਇਕ ਹਮਲਾਵਰ ਬੱਲੇਬਾਜ਼ ਮੰਨਿਆ ਜਾਂਦਾ ਹੈ ਪਰ ਸ਼ੈਲੀ ਅਤੇ ਖੂਬਸੂਰਤੀ ਨਾਲ ਉਹ ਆਮ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ' ਚ ਸ਼ੁਰੂਆਤੀ ਬੱਲੇਬਾਜ਼ ਹੁੰਦਾ ਹੈ, ਪਰ ਉਸ ਨੇ ਆਪਣਾ ਜ਼ਿਆਦਾਤਰ ਟੈਸਟ ਕ੍ਰਿਕਟ ਮਿਡਲ-ਆਰਡਰ ਬੱਲੇਬਾਜ਼ ਵਜੋਂ ਖੇਡਿਆ ਹੈ। ਹਾਲਾਂਕਿ ਸ਼ਰਮਾ ਇਕ ਨਿਯਮਤ ਗੇਂਦਬਾਜ਼ ਨਹੀਂ ਹੈ, ਪਰ ਉਹ ਸਪਿਨ ਤੋਂ ਸੱਜੇ ਹੱਥ ਦੀ ਗੇਂਦਬਾਜ਼ੀ ਕਰ ਸਕਦਾ ਹੈ। ਉਹ ਆਮ ਤੌਰ 'ਤੇ ਖਿਸਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਉਸਦੀ ਖੇਡ ਦਾ ਇਕ ਹਿੱਸਾ ਹੈ ਜਿਸ' ਤੇ ਉਹ ਸੁਧਾਰ ਲਈ ਬਹੁਤ ਸਖਤ ਮਿਹਨਤ ਕਰਦਾ ਹੈ।
ਹਵਾਲੇ
[ਸੋਧੋ]- ↑ "Virat as 'Cheeku', Dhoni as 'Mahi' - The fascinating story behind the nicknames of Indian cricketers". DNA India. Retrieved 3 August 2016.
- ↑ "Rohit Sharma - the 'brothaman' is feted on twitter". Cricbuzz. Retrieved 3 August 2016.