ਸਮੱਗਰੀ 'ਤੇ ਜਾਓ

ਰਾਣੀ ਓਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਣੀ ਓਜਾ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
2019
ਤੋਂ ਪਹਿਲਾਂਵਿਜੇ ਚੱਕਰਵਰਤੀ
ਹਲਕਾਗੁਹਾਟੀ, ਅਸਾਮ
ਗੁਹਾਟੀ ਨਗਰ ਨਿਗਮ ਦੇ ਮੇਅਰ
ਦਫ਼ਤਰ ਵਿੱਚ
1996-1997
ਤੋਂ ਪਹਿਲਾਂਹੇਮਪ੍ਰਭਾ ਸੈਕੀਆ
ਤੋਂ ਬਾਅਦਸੋਨਾਧਰ ਦਾਸ
ਨਿੱਜੀ ਜਾਣਕਾਰੀ
ਜਨਮ (1950-11-27) 27 ਨਵੰਬਰ 1950 (ਉਮਰ 74)
ਗੁਹਾਟੀ, ਅਸਾਮ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਹੋਰ ਰਾਜਨੀਤਕ
ਸੰਬੰਧ
ਅਸਾਮ ਗਣ ਪ੍ਰੀਸ਼ਦ
ਸਰੋਤ: [1]

ਰਾਣੀ ਓਜਾ (27 ਨਵੰਬਰ 1950) ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵਜੋਂ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਗੁਹਾਟੀ, ਅਸਾਮ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਹੈ। ਉਹ ਪਹਿਲਾਂ ਗੁਹਾਟੀ ਦੀ ਮੇਅਰ ਸੀ।[1][2][3]

ਹਵਾਲੇ

[ਸੋਧੋ]
  1. "BJP improves tally in Assam, bags nine of 14 seats". The Economic Times. 24 May 2019. Retrieved 26 May 2019.
  2. "New mayor assumes charge - Talukdar pledges to concentrate on cleanliness, water supply & funds for new schemes". The Telegraph. 13 May 2005. Retrieved 22 March 2019.
  3. "BJP's Lok Sabha polls first list: PM Narendra Modi to contest from Varanasi, Amit Shah from Gandhinagar". New Indian Express. 21 March 2019. Retrieved 22 March 2019.[permanent dead link]

ਬਾਹਰੀ ਲਿੰਕ

[ਸੋਧੋ]