ਸਮੱਗਰੀ 'ਤੇ ਜਾਓ

ਬਿਹਾਗੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਗ ਬਿਹਾਗੜਾ ਤੋਂ ਮੋੜਿਆ ਗਿਆ)

ਰਾਗ ਬਿਹਾਗੜਾ ਰਾਗ ਕੇਦਰਾ, ਰਾਗ ਗਾਉੜੀ ਅਤੇ ਰਾਗ ਸਿਆਮ ਬਣਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੇ ਇਸ ਰਾਗ ਵਿੱਚ 17 ਸ਼ਬਦ, ਛੰਤ ਅਤੇ ਵਾਰਾਂ ਅੰਗ ਨੰ: 537 - 556 (20 ਪੰਨੇ) ਤੱਕ ਹਨ। ਇਸ ਰਾਗ ਨੂੰ ਨਵੰਬਰ ਅਤੇ ਦਸੰਬਰ ਦੇ ਮਹੀਨੇ ਰਾਤ 9 ਵਜੇਂ ਤੋਂ ਸਵੇਰੇ 12 ਵਜੇ ਤੋਂ ਪਹਿਲਾ ਗਾਇਆ ਜਾਂਦਾ ਹੈ।

ਰਾਗ ਬਿਹਾਗੜਾ
ਸਕੇਲ ਨੋਟ
ਆਰੋਹੀ ਨੀ ਸਾ ਗਾ ਮਾ ਪਾ ਨੀ ਸਾ
ਅਵਰੋਹੀ ਸਾ ਨੀ ਧਾ ਪੳ ਨੀ ਧਾ ਪਾ ਧਾ ਗਾ ਮੳ ਗਾ ਰੇ ਸਾ
ਵਾਦੀ ਗਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 3
ਗੁਰੂ ਰਾਮਦਾਸ ਜੀ 7
ਗੁਰੂ ਅਰਜਨ ਦੇਵ ਜੀ 10
ਗੁਰੂ ਤੇਗ ਬਹਾਦਰ ਜੀ 1
ਵਾਰਾਂ ਮ: ਚੌਥਾ 4

ਹਵਾਲੇ

[ਸੋਧੋ]