ਸਮੱਗਰੀ 'ਤੇ ਜਾਓ

ਮਾਹਲਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਹਲਪੁਰ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਮਾਹਲਪੁਰ
ਉੱਚਾਈ
296 m (971 ft)
ਆਬਾਦੀ
 (2001)
 • ਕੁੱਲ10,019
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ 5:30 (ਭਾਰਤੀ ਮਿਆਰੀ ਸਮਾਂ)
ਪਿੰਨ
146105
Telephone code1884
ਵਾਹਨ ਰਜਿਸਟ੍ਰੇਸ਼ਨPB-07

ਮਾਹਲਪੁਰ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਲਪੁਰ ਦਾ ਇੱਕ ਸ਼ਹਿਰ ਅਤੇ ਨਗਰ ਪੰਚਾਇਤ ਹੈ। ਹੁਸ਼ਿਆਰਪੁਰ ਚੰਡੀਗੜ੍ਹ ਸੜਕ ਤੇ ਹੁਸ਼ਿਆਰਪੁਰ ਤੋਂ 23 ਕਿਲੋਮੀਟਰ ਦੂਰੀ ਤੇ ਹੈ। ਇਹ ਇਸ ਖੇਤਰ ਵਿੱਚ ਫੁੱਟਬਾਲ ਲਈ ਮਸ਼ਹੂਰ ਹੈ। |

ਜਨਸੰਖਿਆ

[ਸੋਧੋ]

ਭਾਰਤ ਦੀ 2001 ਦੀ ਜਨਗਣਨਾ ਅਨੁਸਾਰ[1] ਮਾਹਲਪੁਰ ਦੀ ਆਬਾਦੀ 10,019 ਸੀ। ਇਸ ਵਿੱਚ ਮਰਦ 52% ਅਤੇ ਔਰਤਾਂ 48% ਸਨ। ਮਾਹਲਪੁਰ ਦੀ ਔਸਤ ਸਾਖਰਤਾ ਦਰ 77% ਹੈ ਜੋ ਰਾਸ਼ਟਰੀ 59.5% ਨਾਲੋਂ ਵਧ ਹੈ: ਇਸ ਵਿੱਚ ਮਰਦ ਦਰ 80%, ਅਤੇ ਔਰਤ ਦਰ 73% ਹੈ।. ਮਾਹਲਪੁਰ ਵਿੱਚ 10% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ। ਬਹੁਤੇ ਲੋਕ ਖੇਤੀ ਦਾ ਧੰਦਾ ਕਰਦੇ ਹਨ ਅਤੇ ਇਹ ਪੰਜਾਬ ਦੀ ਐਨਆਈਆਰ ਹੱਬ ਹੈ।

ਸਕੂਲ ਅਤੇ ਕਾਲਜ

[ਸੋਧੋ]
  • ਸ ਬਲਦੇਵ ਸਿੰਘ ਮਾਹਲਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਿਲਪੁਰ (ਲੜਕੇ)
  • ਸਰਕਾਰੀ, ਸੀਨੀਅਰ ਸੈਕੰਡਰੀ ਸਕੂਲ, ਮਾਹਲਪੁਰ (ਗਰਲਜ਼)
  • ਐੱਸ.ਜੀ.ਜੀ.ਐੱਸ. ਖਾਲਸਾ ਕਾਲਜ, ਮਾਹਲਪੁਰ
  • ਗ੍ਰਹਿ ਓਵਰਸੀਜ਼ ਇੰਸਟੀਚਿਊਟ, ਮਾਹਲਪੁਰ
  • ਗੁਰੂ ਨਾਨਕ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਾਹਲਪੁਰ
  • ਦੋਆਬਾ ਪਬਲਿਕ ਸਕੂਲ, ਮਾਹਲਪੁਰ
  • ਕੇ.ਡੀ. ਸਕੂਲ, ਮਾਹਲਪੁਰ
  • ਰਾਜਾ ਐਡਵਰਡ ਪਬਲਿਕ ਸਕੂਲ, ਮਾਹਲਪੁਰ
  • ਕੇ.ਡੀ. ਕਾਲਜ ਆਫ਼ ਨਰਸਿੰਗ
  • ਐਲਿਸ ਹਾਈ ਸਕੂਲ ਮਾਹਿਲਪੁਰ
  • ਅੰਕੁਰ ਪਬਲਿਕ ਸਕੂਲ, ਮਾਹਲਪੁਰ
  • ਆਦਰਸ਼ ਮਾਡਲ ਸਕੂਲ
  • ਗੁਰੂ ਗੋਬਿੰਦ ਸਿੰਘ ਪ੍ਰਬੰਧਨ ਅਤੇ ਸੂਚਨਾ ਤਕਨਾਲੋਜੀ ਕਾਲਜ, ਵੀਪੀਓ: ਪੱਟੀ ਚਰਨਪੁਰ (ਮਾਹਲਪੁਰ)www.ggscmit.com Archived 2019-05-07 at the Wayback Machine.

ਹਵਾਲੇ

[ਸੋਧੋ]
  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01. {{cite web}}: Unknown parameter |dead-url= ignored (|url-status= suggested) (help)