ਸਮੱਗਰੀ 'ਤੇ ਜਾਓ

ਭਾਰਤੀ ਮੁਆਇਦਾ ਐਕਟ, 1872

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਮੁਆਇਦਾ ਐਕਟ, 1872
ਇੰਪੀਰੀਅਲ ਵਿਧਾਨ ਪਰਿਸ਼ਦ
ਹਵਾਲਾ1872 ਦਾ ਐਕਟ ਨੰ. 9
ਦੁਆਰਾ ਲਾਗੂਇੰਪੀਰੀਅਲ ਵਿਧਾਨ ਪਰਿਸ਼ਦ
ਲਾਗੂ ਦੀ ਮਿਤੀ25 ਅਪ੍ਰੈਲ 1872
ਸ਼ੁਰੂ1 ਸਤੰਬਰ 1872
ਸਥਿਤੀ: ਲਾਗੂ

ਭਾਰਤੀ ਮੁਆਇਦਾ ਐਕਟ 1872 ਭਾਰਤ ਦਾ ਮੁਆਇਦੇਆਂ ਜਾਂ ਕੰਨਟਰੈਕਟਾ ਨਾਲ ਸਬੰਧਿਤ ਇੱਕ ਮੁੱਖ ਕਾਨੂੰਨ ਹੈ। ਇਹ ਐਕਟ ਬ੍ਰਿਟਿਸ਼ ਭਾਰਤ ਵਿੱਚ ਬਣਿਆ ਸੀ ਅਤੇ ਇਹ ਅੰਗਰੇਜ਼ੀ ਸਧਾਰਨ ਕਾਨੂੰਨ ਤੇ ਆਧਾਰਿਤ ਹੈ। ਇਹ ਐਕਟ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਭਾਰਤ ਉੱਤੇ ਲਾਗੂ ਹੈ।

ਇਹ ਐਕਟ ਉਹਨਾਂ ਹਲਾਤਾਂ ਨੂੰ ਦਰਸਾਉਂਦਾ ਹੈ ਜਿਹਨਾਂ ਵਿੱਚ ਕੋਈ ਕਰਾਰ ਕੀਤਾ ਗਿਆ ਹੋਵੇ ਅਤੇ ਇਹ ਕਰਾਰ ਨੂੰ ਕਾਨੂੰਨੀ ਤੌਰ 'ਤੇ ਲਾਗੂ ਕਰਵਾਉਂਦਾ ਹੈ। ਅਸੀਂ ਵੀ ਹਰ ਰੋਜ਼ ਜਾਣੇ ਅਤੇ ਅਨਜਾਣੇ ਕਈ ਤਰ੍ਹਾਂ ਦੇ ਮੁਆਇਦੇਆਂ ਵਿੱਚ ਪ੍ਰਵੇਸ਼ ਕਰਦੇ ਹਾਂ। ਹਰ ਮੁਆਇਦੇ ਵਿੱਚ ਮੁਆਇਦਾ ਧਿਰਾਂ ਦੇ ਕੁਝ ਅਧਿਕਾਰ ਅਤੇ ਫਰਜ਼ ਹੁੰਦੇ ਹਨ। ਭਾਰਤੀ ਮੁਆਇਦਾ ਐਕਟ ਇਹਨਾਂ ਅਧਿਕਾਰਾਂ ਅਤੇ ਫਰਜ਼ਾਂ ਨੂੰ ਹੀ ਲਾਗੂ ਕਰਦਾ ਹੈ।

ਹਵਾਲੇ

[ਸੋਧੋ]

ਇਹ ਵੀ ਦੇਖੋ

[ਸੋਧੋ]

ਬਾਹਰੀ ਲਿੰਕ

[ਸੋਧੋ]

[Simple Explanation of the Provisions of Indian Contract Act 1872 ]