ਸਮੱਗਰੀ 'ਤੇ ਜਾਓ

ਬਿਜਲੀ-ਨਿਖੇੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਿਜਲੀ ਨਿਖੇੜ ਤੋਂ ਮੋੜਿਆ ਗਿਆ)
ਕਿਸੇ ਸਕੂਲ ਦੀ ਲੈਬ ਵਿੱਚ ਬਿਜਲੀ-ਨਿਖੇੜ ਕਰਨ ਵਾਸਤੇ ਵਰਤਿਆ ਜਾਂਦਾ ਸਾਜ਼ੋ-ਸਮਾਨ।

ਰਸਾਇਣ ਵਿਗਿਆਨ ਅਤੇ ਨਿਰਮਾਣ ਵਿੱਚ ਬਿਜਲੀ-ਨਿਖੇੜ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਕਿਸੇ ਆਪਣੇ-ਆਪ ਨਾ ਹੋਣ ਵਾਲ਼ੀ ਕਿਰਿਆ ਨੂੰ ਸਿੱਧਾ ਕਰੰਟ ਵਰਤ ਕੇ ਚਲਾਇਆ ਜਾਂਦਾ ਹੈ। ਇਹ ਵਪਾਰਕ ਤੌਰ ਉੱਤੇ ਬਹੁਤ ਲਾਭਕਾਰੀ ਹੈ ਕਿਉਂਕਿ ਇੱਕ ਬਿਜਲੀ-ਨਿਖੇੜ ਸੈੱਲ ਵਰਤ ਕੇ ਹੀ ਕੱਚੀ ਧਾਤ ਵਰਗੇ ਕੁਦਰਤੀ ਸੋਮਿਆਂ 'ਚੋਂ ਤੱਤਾਂ ਨੂੰ ਵੱਖਰਾ ਕੀਤਾ ਜਾਂਦਾ ਹੈ।