ਫ਼ਾਸ
ਦਿੱਖ
ਫ਼ਾਸ
Fas / ⴼⴰⵙ / فاس ਫ਼ੈਸ | |
---|---|
ਦੇਸ਼ | ਫਰਮਾ:Country data ਮੋਰਾਕੋ |
ਖੇਤਰ | ਫ਼ਾਸ-ਬੂਲਮਾਨ |
ਸਥਾਪਤ | 789 |
ਬਾਨੀ | ਇਦਰੀਸਿਦ ਘਰਾਣਾ |
ਸਰਕਾਰ | |
• ਮੇਅਰ | ਹਮੀਦ ਚਬਾਤ |
• ਰਾਜਪਾਲ | ਮੁਹੰਮਦ ਰਰਹਬੀ |
ਉੱਚਾਈ | 1,900 ft (579 m) |
ਆਬਾਦੀ (2012)[2] | |
• ਕੁੱਲ | 10,44,376 |
• ਮੋਰਾਕੋ ਵਿੱਚ ਅਬਾਦੀ ਪੱਖੋਂ ਦਰਜਾ | ਦੂਜਾ |
ਜਾਤੀ ਸਮੂਹ | |
• ਅਰਬ | 57.1% |
• ਬਰਬਰ | 32.7% |
• ਮੋਰਿਸਕੋਸ | 10.2% |
ਵੈੱਬਸਾਈਟ | www.fes-city.com |
UNESCO World Heritage Site | |
---|---|
Criteria | ਸੱਭਿਆਚਾਰਕ: iii, iv |
Reference | 170 |
Inscription | 1981 (5ਵਾਂ Session) |
ਫ਼ਾਸ ਜਾਂ ਫ਼ੈਸ (Arabic: فاس ਮੋਰਾਕੋਈ ਅਰਬੀ: [fɛs], ਬਰਬਰ: Fas, ⴼⴰⵙ) ਰਬਾਤ ਅਤੇ ਕਾਸਾਬਲਾਂਕਾ ਮਗਰੋਂ ਮੋਰਾਕੋ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ਲਗਭਗ 10 ਲੱਖ (2010) ਹੈ। ਇਹ ਫ਼ਾਸ-ਬੂਲਮਾਨ ਖੇਤਰ ਦੀ ਰਾਜਧਾਨੀ ਹੈ।
ਹਵਾਲੇ
[ਸੋਧੋ]- ↑ "Fes, Kingdom of Morocco", Lat34North.com & Yahoo! Weather, 2009, webpages: L34-Fes and Yahoo-Fes-stats.
- ↑ Morocco 2004 Census