ਫ਼ਰਹਾਨ ਅਖ਼ਤਰ
ਦਿੱਖ
ਫਰਹਾਨ ਅਖਤਰ | |
---|---|
ਜਨਮ | 9 ਜਨਵਰੀ 1974[1] |
ਪੇਸ਼ਾ | ਐਕਟਰ,ਨਿਰਦੇਸ਼ਕ, ਫਿਲਮ ਨਿਰਮਾਤਾ, ਪਲੇਬੈਕ ਗਾਇਕ, ਸੰਗੀਤਕਾਰ, ਪਟਕਥਾ ਲੇਖਕ, ਟੈਲੀਵਿਜ਼ਨ ਹੋਸਟ |
ਸਰਗਰਮੀ ਦੇ ਸਾਲ | 1998—ਹੁਣ |
ਜੀਵਨ ਸਾਥੀ | ਅਧੁਨਾ ਭਵਾਨੀ |
ਰਿਸ਼ਤੇਦਾਰ | ਜਵੇਦ ਅਖਤਰ (ਪਿਤਾ) ਹਨੀ ਇਰਾਨੀ (ਮਾਂ) ਜ਼ੋਯਾ ਅਖਤਰ (ਭੈਣ) ਸ਼ਬਾਨਾ ਆਜ਼ਮੀ (ਮਤਰੇਈ-ਮਾਂ) ਫਰਹ ਖਾਨ (ਕਜ਼ਨ) ਸਾਜਿਦ ਖਾਨ (ਕਜ਼ਨ) |
ਫਰਹਾਨ ਅਖਤਰ (Urdu: فرحان اختر, ਉਚਾਰਨ - [fərˈhaːn ˈəxtər];ਜਨਮ - 9 ਜਨਵਰੀ 1974), ਇੱਕ ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਐਕਟਰ, ਪਲੇਬੈਕ ਗਾਇਕ, ਗੀਤਕਾਰ, ਫਿਲਮ ਨਿਰਮਾਤਾ, ਅਤੇ ਟੀਵੀ ਹੋਸਟ ਹੈ।
ਹਵਾਲੇ
[ਸੋਧੋ]- ↑ "Farhan Akhtar turns 34". Rediff. 9 January 2008.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |