ਸਮੱਗਰੀ 'ਤੇ ਜਾਓ

ਫਰਮਾ:Gravitation

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 55,327 ਹੈ ਅਤੇ ਕੁੱਲ 95 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (22 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਮੋਰਸ ਕੋਡ
ਮੋਰਸ ਕੋਡ

ਮੋਰਸ ਕੋਡ ਸੰਦੇਸ਼ ਭੇਜਣ ਦਾ ਇੱਕ ਤਰੀਕਾ ਹੈ। 12 ਦਸੰਬਰ, 1901 ਨੂੰ ਗੁਗਲੀਏਲਮੋ ਮਾਰਕੋਨੀ ਨੇ ਪਹਿਲਾ ਰੇਡੀਓ ਸਿਗਨਲ "S" [***] ਮੋਰਸ ਕੋਡ ਰਾਹੀ ਪ੍ਰਾਪਤ ਕੀਤਾ। ਇਸਦੀ ਰਚਨਾ ਸੈਮੁਏਲ ਮੋਰਸ ਨੇ 1840 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਬਿਜਲਈ ਟੈਲੀਗਰਾਫ ਰਾਹੀਂ ਸੰਦੇਸ਼ ਭੇਜਣ ਲਈ ਕੀਤੀ ਸੀ। ਬਾਅਦ ਵਿੱਚ 1890 ਦੇ ਦਹਾਕੇ ਤੋਂ ਮੋਰਸ ਕੋਡ ਦੀ ਵਰਤੋਂ ਰੇਡੀਓ ਸੰਚਾਰ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਹੋਈ। ਮੋਰਸ ਕੋਡ ਵਿੱਚ ਇੱਕ ਛੋਟਾ ਸੰਕੇਤ ਅਤੇ ਦੂਜਾ ਲੰਮਾ ਸੰਕੇਤ ਪ੍ਰਯੋਗ ਕੀਤੇ ਜਾਂਦੇ ਹਨ। ਇਹਨਾਂ ਦੋ ਸੰਕੇਤਾਂ ਦੇ ਨਿਰਧਾਰਤ ਸੰਜੋਗ ਨਾਲ ਕਿਸੇ ਵੀ ਸੁਨੇਹੇ ਨੂੰ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਕਾਗਜ਼ ਆਦਿ ਉੱਤੇ ਮੋਰਸ ਕੋਡ ਵਿੱਚ ਕੁੱਝ ਲਿਖਣ ਲਈ ਛੋਟੇ ਸੰਕੇਤ ਲਈ ਬਿੰਦੀ ਅਤੇ ਲੰਮੇ ਸੰਕੇਤ ਲਈ ਡੈਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਮਾਰਸ ਕੋਡ ਦੇ ਪੰਜ ਹਿੱਸੇ ਹਨ: ਛੋਟਾ ਨਿਸ਼ਾਨ, ਬਿੰਦੀ ਜਾਂ ਡਿਟ (·) — ਇੱਕ ਇਕਾਈ ਲੰਮਾ, ਲੰਮਾ ਨਿਸ਼ਾਨ, ਡੈਸ਼ ਜਾਂ ਡਾ (-) — ਤਿੰਨ ਇਕਾਈਆਂ ਬਰਾਬਰ ਲੰਮਾ, ਛੋਟੇ ਅਤੇ ਲੰਮੇ ਸੰਕੇਤਾਂ ਦੇ ਵਿੱਚ ਖਾਲੀ ਜਗ੍ਹਾ ਜਾਂ ਸਮਾਂ — ਇੱਕ ਇਕਾਈ ਲੰਮਾ, ਛੋਟੀ ਖਾਲੀ ਜਗ੍ਹਾ (ਦੋ ਅੱਖਰਾਂ ਵਿਚਾਲੇ)— ਤਿੰਨ ਇਕਾਈ ਲੰਮਾ, ਮੱਧਮ ਖਾਲੀ ਜਗ੍ਹਾ (ਦੋ ਸ਼ਬਦਾਂ ਵਿਚਾਲੇ) — ਸੱਤ ਇਕਾਈ ਲੰਮਾ ਅਾਦਿ

ਅੱਜ ਇਤਿਹਾਸ ਵਿੱਚ 12 ਦਸੰਬਰ

12 ਦਸੰਬਰ:

ਮੁਲਕ ਰਾਜ ਆਨੰਦ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਦਸੰਬਰ12 ਦਸੰਬਰ13 ਦਸੰਬਰ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ

ਚੁਣੀ ਹੋਈ ਤਸਵੀਰ


ਗੁਜਰਾਤ, ਭਾਰਤ ਦੇ ਆਦਵਾਸੀ ਕਬੀਲੇ ਦੇ ਨੰਨੇ ਮੁੰਨੇ ਬੱਚੇ।

ਤਸਵੀਰ: Gazal world


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।