ਸਮੱਗਰੀ 'ਤੇ ਜਾਓ

ਪਾਂਡੂਰੰਗ ਸਦਾਸ਼ਿਵ ਖਾਨਖੋਜੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਂਡੂਰੰਗ ਸਦਾਸ਼ਿਵ ਖਾਨਖੋਜੇ
ਤਸਵੀਰ:Pandurang Khankhoje.jpg
ਪੀ ਐਸ ਖਾਨਖੋਜੇ
ਜਨਮ7 ਨਵੰਬਰ 1883
ਮੌਤ22 ਜਨਵਰੀ 1967(1967-01-22) (ਉਮਰ 83)
ਸੰਗਠਨਗਦਰ ਪਾਰਟੀ, ਬਰਲਿਨ ਕਮੇਟੀ, ਭਾਰਤੀ ਕਮਿਊਨਿਸਟ ਪਾਰਟੀ
ਲਹਿਰਹਿੰਦੂ-ਜਰਮਨ ਸਾਜ਼ਸ਼, ਭਾਰਤੀ ਕਮਿਊਨਿਜ਼ਮ

ਪਾਂਡੂਰੰਗ ਸਦਾਸ਼ਿਵ ਖਾਨਖੋਜੇ (7 ਨਵੰਬਰ 1884 – 22 ਜਨਵਰੀ 1967) ਇੱਕ ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਸੀ। ਉਹ ਗਦਰ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।