ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ
ਦਿੱਖ
ਲੇਖਕ | ਰੀਡ, ਜਾਨ |
---|---|
ਮੂਲ ਸਿਰਲੇਖ | Ten Days That Shook the World |
ਭਾਸ਼ਾ | ਅੰਗਰੇਜ਼ੀ |
ਵਿਧਾ | ਇਤਹਾਸਕ ਨਾਵਲ ਫਰਮਾ:No AI |
ਪ੍ਰਕਾਸ਼ਨ ਦੀ ਮਿਤੀ | ਮਾਰਚ 1919 |
ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ (1919) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਜਾਹਨ ਰੀਡ ਦੀ ਕਿਤਾਬ ਹੈ ਜਿਸ ਵਿੱਚ ਉਸ ਨੇ ਰੂਸ ਵਿੱਚ 1917 ਵਿੱਚ ਹੋਏ ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ ਕਲਮਬੰਦ ਕੀਤਾ ਹੈ।
ਸੰਕਲਪ ਅਤੇ ਕਿਤਾਬ
[ਸੋਧੋ]ਰੂਸੀ ਇਨਕਲਾਬ ਬਾਰੇ ਜਾਹਨ ਰੀਡ ਅਮਰੀਕਾ ਤੋਂ ਛਪਦੇ ਇੱਕ ਸਮਾਜਵਾਦੀ ਰਸਾਲੇ ਦ ਮਾਸਜ ਲਈ ਕਾਰੋਬਾਰੀ ਦੌਰੇ ਤੇ ਸੀ। ਰੀਡ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਚੰਗੇ ਪੱਤਰਕਾਰ ਵਜੋਂ, ਸਿਰਫ ਸੱਚ ਦੱਸਣ ਵਿੱਚ ਦਿਲਚਸਪੀ, ਲੈਣ ਦੀ ਘਟਨਾਵਾਂ ਨੂੰ ਨਿਰਪੱਖ ਖੋਜ ਦੀ ਨਜਰ ਤੋਂ ਦੇਖਣ ਦੀ ਕੋਸ਼ਿਸ਼ ਕੀਤੀ,[1] ਪਰ ਮੁਖਬੰਧ ਵਿੱਚ ਉਸ ਨੇ ਲਿਖਿਆ: "ਸੰਘਰਸ਼ ਵਿੱਚ ਮੇਰੀਆਂ ਹਮਦਰਦੀਆਂ ਨਿਰਪੱਖ ਨਹੀਂ ਸਨ,"[1] (ਕਿਉਂਕਿ ਕਿਤਾਬ ਵੋਲਸ਼ੇਵਿਕਾਨ ਵੱਲ ਅਤੇ ਉਨ੍ਹਾਂ ਦ੍ਰਿਸ਼ਟੀਕੋਣ ਵੱਲ ਝੁਕਦੀ ਹੈ)।
ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |