ਥੋਸ਼ਾਊਨ
ਦਿੱਖ
ਥੋਸ਼ਾਊਨ
Thorshavn | |||
---|---|---|---|
ਉਪਨਾਮ: Havn | |||
ਮੁਲਕ | ਡੈੱਨਮਾਰਕ | ||
ਦੇਸ਼ | ਫਰਮਾ:Country data ਫ਼ਰੋ ਟਾਪੂ | ||
ਨਗਰਪਾਲਕਾ | ਥੋਸ਼ਾਊਨ | ||
ਸਥਾਪਨਾ | 10ਵੀਂ ਸਦੀ | ||
ਸ਼ਹਿਰੀ ਹੱਕ | 1909 | ||
ਸਰਕਾਰ | |||
• ਸ਼ਹਿਰਦਾਰ | ਹਦੀਨ ਮੋਤਨਸਨ | ||
ਖੇਤਰ | |||
• Land | 172.9 km2 (66.8 sq mi) | ||
ਉੱਚਾਈ | 24 m (79 ft) | ||
ਆਬਾਦੀ (01-01-2014) | |||
• ਸ਼ਹਿਰ | 12,410 | ||
• ਘਣਤਾ | 78/km2 (200/sq mi) | ||
• ਮੈਟਰੋ | 20,015[1] | ||
• ਮੈਟਰੋ ਘਣਤਾ | 125/km2 (320/sq mi) | ||
ਅਬਾਦੀ ਪੱਖੋਂ ਦਰਜਾ: ਪਹਿਲਾ | |||
ਡਾਕ ਕੋਡ | FO-100, FO-110 | ||
ਵੈੱਬਸਾਈਟ | www |
ਥੋਸ਼ਾਊਨ ਜਾਂ ਤੋਰਸ਼ਾਉਨ (ਫਰਮਾ:IPA-fo; ਡੈਨਿਸ਼: Thorshavn) ਫ਼ਰੋ ਟਾਪੂਆਂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਟਰੇਮੋਈ ਦੇ ਪੂਰਬੀ ਤੱਟ ਉੱਤੇ ਦੱਖਣੀ ਹਿੱਸੇ ਵਿੱਚ ਪੈਂਦਾ ਹੈ। ਢੁਕਵੇਂ ਸ਼ਹਿਰ ਦੀ ਅਬਾਦੀ 13,000 (2008) ਅਤੇ ਵਡੇਰੇ ਸ਼ਹਿਰੀ ਇਲਾਕੇ ਦੀ ਅਬਾਦੀ 19,000 ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਥੋਸ਼ਾਊਨ ਨਾਲ ਸਬੰਧਤ ਮੀਡੀਆ ਹੈ।