ਤੁਕਾ ਰਾਮ
ਤੁੱਕਾਰਾਮ | |
---|---|
ਜਨਮ | 1577 ਜਾਂ 1608 ਦੇਹੁ, ਪੂਨਾ ਨੇੜੇ, ਭਾਰਤ |
ਮੌਤ | 1650 ਇੰਦ੍ਰਯਾਨੀ, ਮਹਾਰਾਸ਼ਟਰ |
ਸੰਤ ਤੁਕਾਰਾਮ (1577 ਜਾਂ 1608 – 1650) ਸਤਾਰਹਵੀਂ ਸਦੀ ਦੇ ਇੱਕ ਮਹਾਨ ਸੰਤ ਕਵੀ ਸਨ ਜੋ ਭਾਰਤ ਵਿੱਚ ਲੰਬੇ ਸਮੇਂ ਤੱਕ ਚਲੇ ਭਗਤੀ ਅੰਦੋਲਨ ਦੇ ਇੱਕ ਪ੍ਰਮੁੱਖ ਥੰਮ ਸਨ।
ਜ਼ਿੰਦਗੀ
[ਸੋਧੋ]ਸੰਤ ਤੁਕਾਰਾਮ ਦੇ ਜਨਮ ਅਤੇ ਮੌਤ ਦੇ ਸਾਲ 20ਵੀਂ ਸਦੀ ਦੇ ਵਿਦਵਾਨਾਂ ਦੇ ਆਪਸ ਵਿੱਚ ਝਗੜੇ ਅਤੇ ਖੋਜ ਦਾ ਵਿਸ਼ਾ ਹਨ।[1][2] ਤੁਕਾਰਾਮ ਮੋਲਹੋਬਾ ਦਾ ਜਨਮ 1577 ਜਾਂ 1608 ਵਿੱਚ ਹੋਇਆ ਸੀ ਅਤੇ ਉਸਨੇ ਆਪਣਾ ਬਹੁਤਾ ਜੀਵਨ ਪੂਨਾ ਨੇੜੇ ਦੇਹੂ, ਕਸਬੇ ਵਿੱਚ ਬਿਤਾਇਆ। ਕੁਮਾਰ,[3] ਮੁਨਸ਼ੀ,[4] ਕਿਨਚੈਦ ਅਤੇ ਪਰਸਸਨੀਸਾ,[5] ਉਸਨੂੰ ਕੁਨਬੀ ਮਰਾਠਾ ਜਾਂ ਕਾਸ਼ਤਕਾਰ ਜਾਂ ਵਾਣੀ ਜਾਤ ਦਾ ਮੰਨਦੇ ਹਨ। ਇੱਕ ਭਾਰਤੀ ਪਰੰਪਰਾ ਅਨੁਸਾਰ, ਤੁਕਾਰਾਮ ਦਾ ਕੁੱਲਨਾਮ ਉਹਦੀ ਪਛਾਣ ਲਈ ਨਹੀਂ ਵਰਤਿਆ ਜਾਂਦਾ। ਉਸ ਦਾ ਅਸਲ ਨਾਮ ਤੁਕਾਰਾਮ ਬੋਲਹੋਬਾ ਆਮਬੀਲੇ ਹੈ। ਭਾਰਤ ਦੀ ਇੱਕ ਹੋਰ ਪਰੰਪਰਾ ਅਨੁਸਾਰ ਸੰਤ ਦੇ ਤੌਰ 'ਤੇ ਵਿਚਰਦੇ ਵਿਅਕਤੀ ਲਈ ਉਪਨਾਮ, "ਸੰਤ" (ਮਰਾਠੀ: संत) ਜੋੜ ਦਿੱਤਾ ਜਾਂਦਾ ਹੈ। ਤੁਕਾਰਾਮ ਮਹਾਰਾਜ ਨੂੰ ਆਮ ਤੌਰ 'ਤੇ ਮਹਾਰਾਸ਼ਟਰ ਵਿੱਚ ਸੰਤ ਤੁਕਾਰਾਮ (ਮਰਾਠੀ: संत तुकाराम) ਵਜੋਂ ਜਾਣਿਆ ਜਾਂਦਾ ਹੈ। ਦੱਖਣੀ ਭਾਰਤੀ ਲੋਕ ਉਸ ਨੂੰ ਭਗਤ ਤੁਕਾਰਾਮ ਦੇ ਤੌਰ 'ਤੇ ਜਾਣਦੇ ਹਨ। ਉਸ ਨੂੰ ਤੁਕੋਬਾ ਅਤੇ ਤੁਕੋਬਾਰਾਯਾ ਵੀ ਕਿਹਾ ਜਾਂਦਾ ਹੈ।[6]
ਹਵਾਲੇ
[ਸੋਧੋ]- ↑ RD Ranade (1994), Tukaram, State University of New York Press, ISBN 978-0791420928, pages 1-7
- ↑ Richard M. Eaton (2005), A Social History of the Deccan, 1300–1761: Eight Indian Lives, Cambridge University Press, ISBN 978-0521716277, pages 129-130
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Maxine Bernsten (1988), The Experience of Hinduism: Essays on Religion in Maharashtra, State University of New York Press, ISBN 978-0887066627, pages 248-249
<ref>
tag defined in <references>
has no name attribute.