ਡਾਨ ਕੁਇਗਜੋਟ (1957 ਫਿਲਮ)
ਦਿੱਖ
ਡਾਨ ਕੁਇਗਜੋਟ | |
---|---|
ਨਿਰਦੇਸ਼ਕ | ਗਰਿਗੋਰੀ ਕੁਜ਼ਿੰਤਸੇਵ |
ਲੇਖਕ | ਮਿਗੈਲ ਦੇ ਸਰਵਾਂਤੇਸ ਯੇਵਗੇਨੀ ਸ਼ਵਾਰਤਸ |
ਸਿਤਾਰੇ | ਨਿਕੋਲਾਈ ਚੇਕਰਾਸੇਵ |
ਸਿਨੇਮਾਕਾਰ | ਅਪੋਲੀਨਾਰੀ ਦੁਡਕੋ ਐਂਦਰੇਈ ਮੋਸਕਵਿਨAndrei Moskvin |
ਸੰਪਾਦਕ | ਯੇ. ਮਖਾਨਕੋਵਾ |
ਸੰਗੀਤਕਾਰ | ਗਾਰਾ ਗਾਰਾਏਵ |
ਡਿਸਟ੍ਰੀਬਿਊਟਰ | ਲੈਨਫ਼ਿਲਮ |
ਰਿਲੀਜ਼ ਮਿਤੀ | 15 ਅਕਤੂਬਰ 1957 |
ਮਿਆਦ | 110 ਮਿੰਟ |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਡਾਨ ਕੁਇਗਜੋਟ (ਰੂਸੀ: Дон Кихот) 1957 ਦੀ ਸੋਵੀਅਤ ਡਰਾਮਾ ਫ਼ਿਲਮ ਹੈ। ਇਸਦਾ ਨਿਰਦੇਸ਼ਨ ਗਰਿਗੋਰੀ ਕੁਜ਼ਿੰਤਸੇਵ ਨੇ ਕੀਤਾ। ਇਹ ਮਿਗੈਲ ਦੇ ਸਰਵਾਂਤੇਸ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਿਤ ਯੇਵਗੇਨੀ ਸ਼ਵਾਰਤਸ ਦੇ ਨਾਟਕੀ ਰੂਪਾਂਤਰਣ ਤੇ ਅਧਾਰਿਤ ਹੈ। ਇਹ 1957 ਕੈਨਜ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਕੀਤੀ ਗਈ ਸੀ।[1]
ਹਵਾਲੇ
[ਸੋਧੋ]- ↑ "Festival de Cannes: Don Quixote". festival-cannes.com. Archived from the original on 2012-02-04. Retrieved 2009-02-08.