ਸਮੱਗਰੀ 'ਤੇ ਜਾਓ

ਟੇਨਿਸੀ ਵਿਲੀਅਮਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੇਨਿਸੀ ਵਿਲੀਅਮਜ਼
ਟੇਨਿਸੀ ਵਿਲੀਅਮਜ਼ (ਉਮਰ 54) ਦ ਗਲਾਸ ਮੇਨਾਜ਼ਰੀ ਲਈ ਕੀਤੀ ਫ਼ੋਟੋ
ਜਨਮ
ਟੋਮਸ ਲੇਨੀਏ ਵਿਲੀਅਮਜ਼

(1911-03-26)ਮਾਰਚ 26, 1911
ਮਿਸੀਸਿੱਪੀ, ਸੰਯੁਕਤ ਰਾਜ
ਮੌਤਫਰਵਰੀ 25, 1983(1983-02-25) (ਉਮਰ 71)
ਰਾਸ਼ਟਰੀਅਤਾਅਮਰੀਕੀ
ਦਸਤਖ਼ਤ

ਟੇਨਿਸੀ ਵਿਲੀਅਮਜ਼ (ਅੰਗਰੇਜ਼ੀ: Tennessee Williams; 26 ਮਾਰਚ 1911 - 25 ਫ਼ਰਵਰੀ 1983) ਇੱਕ ਅਮਰੀਕੀ ਨਾਟਕਕਾਰ ਅਤੇ ਇੱਕ ਮਸ਼ਹੂਰ ਲੇਖਕ ਸੀ। ਵਿਲੀਅਮਜ਼ ਵੀਹਵੀਂ ਸਦੀ ਦੇ ਸਭ ਤੋਂ ਪਹਿਲੇ ਤਿੰਨ ਪ੍ਰਮੁੱਖ ਨਾਟਕਕਾਰਾਂ ਵਿਚੋਂ ਇੱਕ ਸੀ।[1]

ਰਚਨਾਵਾਂ

[ਸੋਧੋ]

ਨਾਟਕ

[ਸੋਧੋ]
  • ਕੱਚ ਦਾ ਚਿੜੀਆਘਰ/The Glass Menagerie (1944)
  • ਇੱਛਾ ਨਾਂ ਦੀ ਇੱਕ ਗਲੀ ਦੀ ਗੱਡੀ/A Streetcar Named Desire (1947)
  • ਗਰਮੀਆਂ ਅਤੇ ਧੂਆਂ/Summer and Smoke (1948)

ਹਵਾਲੇ

[ਸੋਧੋ]
  1. Harold Bloom, Tennessee Williams, Chelsea House Publishing.