ਸਮੱਗਰੀ 'ਤੇ ਜਾਓ

ਜੈਤੋ (ਵਿਧਾਨ ਸਭਾ ਹਲਕਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਤੋ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ Election ਹਲਕਾ
ਜ਼ਿਲ੍ਹਾਫ਼ਰੀਦਕੋਟ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਜਨਸੰਖਿਆ171087
ਪ੍ਰਮੁੱਖ ਬਸਤੀਆਂਜੈਤੋ ਪੰਜਗਰਾਈਂ ਕਲਾਂ
ਸਾਬਕਾ ਹਲਕਾ
ਬਣਨ ਦਾ ਸਮਾਂ1951
ਭੰਗ ਕੀਤਾਨਹੀਂ
ਸੀਟਾਂ1
ਪਾਰਟੀਆਮ ਆਦਮੀ ਪਾਰਟੀ
ਪੁਰਾਣਾ ਨਾਮਪੰਜਗਰਾਈਂ ਕਲਾਂ ਵਿਧਾਨ ਸਭਾ ਹਲਕਾ

ਜੈਤੋ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 88 ਫ਼ਰੀਦਕੋਟ ਜ਼ਿਲ੍ਹਾ ਵਿੱਚ ਆਉਂਦਾ ਹੈ। [1]

ਪਿਛੋਕੜ ਅਤੇ ਸੰਖੇਪ ਜਾਣਕਾਰੀ

[ਸੋਧੋ]

ਵਿਧਾਨ ਸਭਾ ਹਲਕਾ ਜੈਤੋ (88), (ਜ਼ਿਲਾ ਫਰੀਦਕੋਟ),

ਪੰਜਾਬ ਵਿਧਾਨ ਸਭਾ ਦਾ ਹਲਕਾ ਹੈ, ਪਹਿਲੀ ਵਾਰ 2012 ਵਿੱਚ ਪੰਜਗਰਾਈਂ ਕਲਾਂ ਨੂੰ ਬਦਲ ਜੈਤੋ ਨੂੰ ਵਿਧਾਨ ਸਭਾ ਹਲਕਾ ਬਣਾਇਆ ਗਿਆ।

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2017 ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ
2012 ਜੋਗਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

[ਸੋਧੋ]
ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 88 ਜਨਰਲ ਮਾਸਟਰ ਬਲਦੇਵ ਸਿੰਘ ਪੁਰਸ਼ ਆਪ 45344 ਮਹੁੰਮਦ ਸਦੀਕ ਪੁਰਸ਼ ਕਾਂਗਰਸ 35351
2012 88 ਜਨਰਲ ਜੋਗਿੰਦਰ ਸਿੰਘ ਪੁਰਸ਼ ਕਾਂਗਰਸ 49435 ਸੁਖਪਾਲ ਸਿੰਘ ਪੁਰਸ਼ ਸ਼੍ਰੋ.ਅ.ਦ 43093

ਇਹ ਵੀ ਦੇਖੋ

[ਸੋਧੋ]

ਫ਼ਰੀਦਕੋਟ (ਲੋਕ ਸਭਾ ਹਲਕਾ)

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)