ਸਮੱਗਰੀ 'ਤੇ ਜਾਓ

ਚੈਟਮ ਹਾਊਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੈਟਮ ਹਾਊਸ
ਨਿਰਮਾਣ1920
ਮੁੱਖ ਦਫ਼ਤਰਲੰਡਨ, ਯੂਨਾਈਟਿਡ ਕਿੰਗਡਮ
ਮੈਂਬਰhip
3,000
ਵੈੱਬਸਾਈਟwww.chathamhouse.org

ਚੈਟਮ ਹਾਊਸ (Chatham House) ਅੰਤਰਰਾਸ਼ਟਰੀ ਮਾਮਲਿਆਂ ਦੀ ਰਾਇਲ ਇੰਸਟੀਚਿਊਟ, ਲੰਡਨ ਸਥਿਤ ਇੱਕ ਗੈਰ-ਮੁਨਾਫਾ, ਗੈਰ-ਸਰਕਾਰੀ ਸੰਗਠਨ ਹੈ ਜਿਸ ਦਾ ਮਿਸ਼ਨ ਪ੍ਰਮੁੱਖ ਅੰਤਰ-ਰਾਸ਼ਟਰੀ ਮੁੱਦਿਆਂ ਅਤੇ ਮੌਜੂਦਾ ਮਾਮਲਿਆਂ ਦੀ ਸਮਝ ਦਾ ਵਿਸ਼ਲੇਸ਼ਣ ਅਤੇ ਉਸਨੂੰ ਉਤਸ਼ਾਹਿਤ ਕਰਨਾ ਹੈ।