ਸਮੱਗਰੀ 'ਤੇ ਜਾਓ

ਕਨਫੈਡਰੇਸ਼ਨ ਪੁਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਨਫੈਡਰੇਸ਼ਨ ਪੁਲ ਕੈਨੇਡਾ ਵਿੱਚ ਇੱਕ 2-ਲੇਨ ਵਾਲਾ ਪੁਲ ਹੈ ਜੋ ਨਿਊ ਬਰੰਸਵਿਕ ਅਤੇ ਪ੍ਰਿੰਸ ਐਡਵਰਡ ਟਾਪੂ ਦੇ ਸੂਬਿਆਂ ਨੂੰ ਜੋੜਦਾ ਹੈ। ਇਹ ਟ੍ਰਾਂਸ ਕੈਨੇਡਾ ਹਾਈਵੇਅ ਦਾ ਹਿੱਸਾ ਹੈ ਅਤੇ 12.9 ਕਿਲੋਮੀਟਰ ਲੰਬਾ ਹੈ।[1]

ਬਾਰੇ

[ਸੋਧੋ]

ਕਨਫੈਡਰੇਸ਼ਨ ਪੁਲ ਅਕਤੂਬਰ 1993 ਤੋਂ ਮਈ 1997 ਤੱਕ ਬਣਾਇਆ ਗਿਆ ਸੀ ਅਤੇ ਇਸਦੀ ਲਾਗਤ $1.3 ਬਿਲੀਅਨ ਸੀ। ਪੁਲ ਨੂੰ ਅਧਿਕਾਰਤ ਤੌਰ 'ਤੇ 31 ਮਈ, 1997 ਨੂੰ ਖੋਲ੍ਹਿਆ ਗਿਆ ਸੀ।[2]

ਟੋਲਿੰਗ

[ਸੋਧੋ]

1 ਜਨਵਰੀ, 2020 ਤੱਕ, ਮੋਟਰਸਾਈਕਲਾਂ ਲਈ ਟੋਲ $19.25, ਦੋ-ਐਕਸਲ ਆਟੋਮੋਬਾਈਲ ਵਾਹਨਾਂ ਲਈ $48.50, ਪੈਦਲ ਚੱਲਣ ਵਾਲਿਆਂ ਲਈ $4.50, ਸਾਈਕਲ ਸਵਾਰਾਂ ਲਈ $9 ਹੈ। ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰ ਜੋ ਪੁਲ ਨੂੰ ਪਾਰ ਕਰਦੇ ਹਨ, ਨੂੰ ਸ਼ਟਲ 'ਤੇ ਚੜ੍ਹਨ ਦੀ ਲੋੜ ਹੁੰਦੀ ਹੈ। [3]

ਹਵਾਲੇ

[ਸੋਧੋ]
  1. https://study.com/academy/lesson/confederation-bridge-history-type-facts.html
  2. Dubreuil, Brian (December 9, 2016). "Confederation Bridge". Retrieved July 30, 2020.
  3. "Tolls & Fees for Confederation Bridge". 2020-01-01. Retrieved 2020-09-07.