ਐਸ. ਆਰ. ਰੰਗਾਨਾਥਨ
ਐਸ. ਆਰ. ਰੰਗਾਨਾਥਨ | |
---|---|
ਜਨਮ | Shiyali Ramamrita Ranganathan 12 ਅਗਸਤ 1892 Shiyali, British India (present-day Tamil Nadu, India) |
ਮੌਤ | 27 September 1972 (aged 80) Bangalore, India |
ਕਿੱਤਾ | Author, academic, mathematician, librarian |
ਰਾਸ਼ਟਰੀਅਤਾ | ਇੰਡੀਅਨ |
ਸ਼ੈਲੀ | Library Science, Documentation, Information Science |
ਪ੍ਰਮੁੱਖ ਕੰਮ | Prolegomena to Library Classification The Five Laws of Library Science Colon Classification Ranganathan: the Man and the Mathematician Classified Catalogue Code: With Additional Rules for Dictionary Catalogue Code Library Administration Indian Library Manifesto Library Manual for Library Authorities, Librarians, and Library Workers Classification and Communication Headings and Canons; Comparative Study of Five Catalogue Codes |
ਐਸ. ਆਰ. ਰੰਗਾਨਾਥਨ ਨੇ ਭਾਰਤ ਦੇ ਵਿੱਚ ਲਾਇਬ੍ਰੇਰੀ ਜਗਤ ਦੀ ਸਥਾਪਨਾ ਕਰਕੇ ਇਸ ਖੇਤਰ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। ਰੰਗਾਨਾਥਨ ਨੇਕੋਲਨ ਵਰਗੀਕਰਣ ਪ੍ਰਣਾਲੀ ਅਤੇ ਕਲਾਸਿਫਾਇਡ ਕੈਟਾਲੋਗ ਕੋਰਡ ਬਣਾਈਆ। ਭਾਰਤ ਵਿੱਚ ਇਸ ਦਾ ਪਰਸਾਰ ਕਰਨ ਲਈ ਇਨ੍ਹਾਂ ਦਾ ਬਹੁਤ ਜਿਆਦਾ ਯੋਗਦਾਨ ਰਿਹਾ। ਐਸ. ਆਰ. ਰੰਗਾਨਾਥਨ ਪੰਜ ਮੂਲ ਸ਼੍ਰੇਣੀਆਂ ਵੀ ਬਣਾਈਆ।[1] [1]
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਰੰਗਾਨਾਥਨ ਦਾ ਜਨਮ ਮਦਰਾਸ ਦੇ ਤਜਾਵੂਰ ਜਿਲੇ ਵਿੱਚ ਖੇਤੀ ਕਰਦੇ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ 12 ਅੱਗਸਤ 1892 ਵਿੱਚ ਹੋਇਆ। ਰੰਗਨਾਥਨ ਦੀ ਸਿੱਖਿਆ ਵਿੱਚ ਬਹੁਤ ਦਿਲਚਸਪੀ ਰਹੀ ਅਤੇ 1910 ਵਿੱਚ ਮਾੜੀ ਸਿਹਤ ਅਤੇ ਗਰੀਬੀ ਦੇ ਬਾਵਜੂਦ ਵੀ ਚੰਗੇ ਅੰਕਾਂ ਵਿੱਚ ਮੈਟ੍ਰਿਕਪਾਸ ਕਰ ਲਈ।1916 ਵਿੱਚ ਗਣਿਤ ਦੀ ਬੀ. ਏ. ਅਤੇ ਐਮ. ਏ. ਪਾਸ ਕਰਕੇ ਉਹਨਾ ਨੇ 1917 ਵਿੱਚ ਆਧਿਆਪਕ ਸਿਖਲਾਈ ਕਾਲਜ ਸੇਦਾਪਤ ਤੋਂ ਅਧਿਆਪਨ ਦਾ ਡਿਪਲੋਮਾ ਕੀਤਾ ਅਤੇ ਸਰਕਾਰੀ ਕਾਲਜਾਂ ਵਿੱਚ ਹਿਸਾਬ ਅਤੇ ਸਾਇੰਸ ਪੜਾਉਣ ਲੱਗ ਪਏ। 1924 ਵਿੱਚ ਮਦਰਾਸ ਯੂਨੀਂਵਰਸਿਟੀ ਦੇ ਲਾਇਬ੍ਰੇਰੀਅਨ ਨਿਯੂਕਤ ਹੋਣ ਉਪਰੰਤ ਉਹ ਇਸ ਦੀ ਆਧੁਨਿਕ ਸਿਖਲਾਈ ਲਈ ਯੂਨੀਵਰਸਿਟੀ ਵਲੋਂ ਇਗਲੈਂਡ ਭੇਜੇ ਗਏ। 1925 ਵਿੱਚ ਭਾਰਤ ਪਰਤਣ ਤੇ ਇਹਨਾਂ ਨੇ ਲਾਇਬ੍ਰੇਰੀ ਵਿਗਿਆਨ ਦਾ ਕੰਮ ਪੂਰੀ ਲਗਨ ਨਾਲ ਕੀਤਾ ਅਤੇ 1944 ਤੱਕ ਇਸ ਆਹੂਦੇ ਤੇ ਬਣੇ ਰਹੇ। 1945-47 ਦੇ ਵਿੱਚ ਉਨਾ ਨੇ ਬਨਾਰਸ ਵਿੱਚ ਹਿੰਦੂ ਵਿਵਿਸ਼ਵਵਿਦਆਲ ਵਿੱਚ ਲਾਈਬ੍ਰੇਰੀ ਵਿਗਿਆਨ ਦੇ ਆਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ 1947-54 ਦੇ ਵਿੱਚ ਉਨਾ ਨੇ ਦਿੱਲੀ ਵਿਸ਼ਵਵਿਦੀਆਲ ਵਿੱਚ ਪੜ੍ਹਾਈਆ। 1962 ਵਿੱਚ ਉਨਾ ਨੇ ਬੰਗਲੁਰੂ ਵਿਖੇ ਇੱਕ ਉੱਚ ਪ੍ਰ੍ਲੇਖਾ ਖੋਜ ਅਤੇ ਸਿਖਲਾਈ ਕੇਂਦਰ ਸ਼ੁਰੂ ਕੀਤਾ। ਇਹ ਦੁਨੀਆ ਦਾ ਪਹਿਲਾ ਤੇ ਇੱਕ ਨਵੇਕਲਾ ਕੇਂਦਰ ਹੈ ਜੋ ਉਚੇਰੇ ਤੋਂਰ ਤੇ ਇਸ ਕੰਮ ਲਈ ਖੋਲਿਆ ਗਿਆ ਹੈ। 1965 ਵਿੱਚ ਭਾਰਤ ਸਰਕਾਰ ਨੇ ਉਨਾ ਨੂੰ ਲਾਈਬ੍ਰੇਰੀਵਿਗਿਆਨ ਵਿੱਚ ਅਧਿਆਪਕ ਦੀ ਉਪਾਧਿ ਲਾਈ ਸਨਮਾਨਿਤ ਕੀਤਾ ਗਿਆ।[1][2]
ਮੱਹਤਵਪੁਰਨ ਵਿਚਾਰ
[ਸੋਧੋ]ਲਾਈਬ੍ਰੇਰੀ ਜਗਤ ਵਿੱਚ ਆਦਰਸ਼ ਸਹਿਯੋਗ
[ਸੋਧੋ]ਊਘੈ ਲੇਖਕ
[ਸੋਧੋ]ਵਰਗੀਕਰਣ
[ਸੋਧੋ]ਮਾਨਵੀਕਰਨ
[ਸੋਧੋ]ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 http://publications.drdo.gov.in/gsdl/collect/dbit/index/assoc/HASH5351.dir/dbit1205003.pdf[permanent dead link]
- ↑ Garfield, Eugene (6). "A Tribute to S. R. Ranganathan, the Father of Indian Library Science. Part 1. Life and Works" (PDF). Essays of an Information Scientist. 7: 37–44. Retrieved 22 may 2013.
{{cite journal}}
: Check date values in:|accessdate=
,|date=
, and|year=
/|date=
mismatch (help); Unknown parameter|month=
ignored (help)