Jump to content

ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਸੰਗੀਤ

From Wikiversity
ਸਵਾਗਤ

ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦੇ ਸੰਗੀਤ ਹਿੱਸੇ ਵਿੱਚ ਸਵਾਗਤ ਹੈ

  • ਇਸ ਸਫ਼ੇ ਤੋਂ ਤੁਸੀਂ ਇਸ ਵਿਸ਼ੇ ਲਈ ਸਾਰੇ ਖਾਸ ਮੀਡੀਆ ਨੂੰ ਅਕਸੈੱਸ ਕਰਨ ਵਾਸਤੇ ਗੈਲਰੀ ਬੌਕਸ ਵਰਤ ਸਕਦੇ ਹੋ
  • ਗੈਲਰੀ ਤੁਹਾਨੂੰ ਸੰਗ੍ਰਹਿ ਰਾਹੀਂ ਗਾਈਡ ਕਰੇਗੀ - ਸਿਰਫ "next" ਜਾਂ "back" ਬਟਣ ਕਲਿੱਕ ਕਰਦੇ ਰਹੋ
  • ਇਹ ਸਫ਼ ਇਸ ਹਿੱਸੇ ਤੋਂ ਅੱਜ ਦੀ ਵਰਤਮਾਨ ਖਾਸ ਪੇਸ਼ਕਸ਼ ਵੀ ਦਿਖਾਉਂਦਾ ਹੈ
  • ਇਸ ਵਿਸ਼ੇ ਨਾਲ ਸਬੰਧਤ ਸਫ਼ਿਆਂ ਉੱਤੇ ਇੱਕ ਖਾਸ ਮੀਡੀਅ ਆਇਟਮ ਹਰ ਰੋਜ਼ ਗਤੀਸ਼ੀਲਤਾ ਨਾਲ ਚੁਣੀ ਜਾਂਦੀ ਹੈ
  • ਇਸ ਸਫ਼ੇ ਦੀ ਸਾਈਡ ਤੇ ਇੱਕ ਅਡਮਿਨ ਪੀਨਲ ਵੀ ਹੈ ਜੋ ਇਸ ਸੰਗ੍ਰਹਿ ਨੂੰ ਮੇਨਟੇਨ ਅਤੇ ਫੈਲਉਣ ਵਿੱਚ ਸਹਾਇਤਾ ਕਰਦ ਹੈ
ਸੰਗੀਤ ਲਈ ਖਾਸ ਮੀਡੀਆ ਦੀ ਗੈਲਰੀ


ਪਿਆਨੋ ਮਕੈਨਿਜ਼ਮ
(1) Key
(2) Capstan
(3) Wippen
(4) Regulating screw
(5) Jack
(6) Hammer flange screw
(7) Drop screw
(8) Hammer shank
(9) Repetition lever
(10) Hammer
(11) Back check
(12) Damper lever
(13) Damper tray
(14) Spoon
(15) Damper
(16) String
(17) Plate
(18) Agraffe
(19) Tuning pin
(20) Pin block

 
Diagram showing how a grand piano works. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Images and audio clips of pianos
Images and audio clips of musical instruments - Music images and resources


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
ਪ੍ਰਬੰਧਨ

ਪੰਨਾ ਜੋ ਰੋਟੇਸ਼ਨ ਕੰਟਰੋਲ ਕਰਦਾ ਹੈ।

ਨੇਵੀਗੇਸ਼ਨ ਕੰਟਰੋਲ ਕਰਨ ਵਾਲਾ ਫਰਮਾ ।

ਅੱਜ ਦੀ ਤਸਵੀਰ ਲਈ ਮੈਟਾ-ਫਰਮੇ

ਇਸ ਪੰਨੇ ਵਾਸਤੇ ਫਰਮੇ ।


ਯੋਜਨਾ ਦੇ ਹਿੱਸੇ ਅੰਦਰਲੇ ਵਿਅਕਤੀਗਤ ਮੀਡੀਆ ਪੰਨੇ ਐਡਿਟ ਕਰਨ ਵਾਸਤੇ, ਗੈਲਰੀ ਦੀ ਵਰਤੋਂ ਉਰਿਜਨਲ ਪੰਨਾ ਅਕਸੈੱਸ ਕਰਨ ਵਾਸਤੇ ਕਰੋ।


Seeing all the work that has gone into this site, people could be forgiven for thinking that I'm a hi-tech music enthusiast but nothing is further from the truth! I am only interested in technology in as far as it enables me to do things, as a musician and a teacher, that I can't achieve in other ways. Given a choice of playing a piano or an electronic keyboard, I'd choose the piano every time! I have extremely limited patience with technology - and, no, I don't know how to work the family video recorder!