ਸਮੱਗਰੀ 'ਤੇ ਜਾਓ

ਪਲਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਲਕ
ਉੱਪਰਲੀ ਅਤੇ ਹੇਠਲੀ ਪਲਕ
ਜਾਣਕਾਰੀ
ਧਮਣੀlacrimal, superior palpebral, inferior palpebral
ਨਸਉੱਪਰਲੀ: infratrochlear, supratrochlear, supraorbital, lacrimal
ਹੇਠਲੀ: infratrochlear, branches of infraorbital
ਪਛਾਣਕਰਤਾ
ਲਾਤੀਨੀPalpebra
(palpebra inferior, palpebra superior)
MeSHD005143
TA98A15.2.07.024
TA2114, 115
FMA54437
ਸਰੀਰਿਕ ਸ਼ਬਦਾਵਲੀ

ਪਲਕਾਂ ਅੱਖ ਦੀ ਸਾਹਮਣਿਓਂ ਰਾਖੀ ਕਰਦੀਆਂ ਹਨ। ਕਈ ਵਾਰ ਬੰਦ, ਖੁਲ੍ਹ ਕੇ ਉਹ ਅੱਖ ਨੂੰ ਤਰ ਤੇ ਧੂਲ-ਰਹਿਤ ਰੱਖਦੀਆਂ ਹਨ। ਬੰਦ-ਖੁਲ੍ਹਣ ਦੀ ਇਸ ਤਰਤੀਬ ਨੂੰ ਅੱਖ ਦਾ ਝਪਕਣਾ ਕਿਹਾ ਜਾਂਦਾ ਹੈ। ਪਲਕਾਂ ਦਾ ਸਵੈਚਾਲਤ ਰੀਫਲੈਕਸ ਅਮਲ ਤੇਜ਼ ਰੌਸ਼ਨੀ ਦੇ ਪ੍ਰਭਾਵ ਤੌਂ ਅੱਖ ਦਾ ਬਚਾਅ ਕਰਦਾ ਹੈ। ਇਸ ਨਾਲ ਤੇਜ਼ ਰੌਸ਼ਨੀ ਵਿੱਚ ਪਲਕਾਂ ਉਦੌਂ ਤੱਕ ਬੰਦ ਹੋ ਜਾਂਦੀਆਂ ਹਨ ਜਦ ਤੱਕ ਅੱਖ ਦੀ ਪੁਤਲੀ ਰੌਸ਼ਨੀ ਅਨੁਕੂਲ ਨਹੀਂ ਰਹਿ ਜਾਂਦੀ। ਭਰਵੱਟੇ ਵੀ ਪਲਕਾਂ ਦੇ ਨਾਲ ਨਾਲ ਅੱਖ ਦਾ ਧੂਲ ਮਿੱਟੀ ਤੌਂ ਬਚਾਅ ਕਰਨ ਵਿੱਚ ਸਹਾਈ ਹੁੰਦੇ ਹਨ

ਗੈਲਰੀ

[ਸੋਧੋ]